ਸ਼ੀਲਾ ਕੌਲ
ਦਿੱਖ
ਸ਼ੀਲਾ ਕੌਲ | |
---|---|
ਜਨਮ | 7 ਫਰਵਰੀ 1915 |
ਮੌਤ | 14 ਜੂਨ 2015 | (ਉਮਰ 100)
ਰਾਸ਼ਟਰੀਅਤਾ | ਭਾਰਤੀ |
ਰਾਜਨੀਤਿਕ ਦਲ | ਭਾਰਤੀ ਰਾਸ਼ਟਰੀ ਕਾਂਗਰਸ |
ਰਿਸ਼ਤੇਦਾਰ | ਗੌਤਮ ਕੌਲ (ਪੁੱਤਰ, ਸੇਵਾਮੁਕਤ ਆਈਪੀਐਸ ਅਫਸਰ), ਵਿਕਰਮ ਕੌਲ (ਪੁੱਤਰ, ਕੌਮਾਂਤਰੀ ਖੇਡ ਪ੍ਰਸ਼ਾਸਕ), ਦੀਪਾ ਕੌਲ (ਧੀ, ਉੱਤਰ ਪ੍ਰਦੇਸ਼ ਵਿੱਚ ਸਾਬਕਾ ਸੂਚਨਾ ਮੰਤਰੀ) |
ਸ਼ੀਲਾ ਕੌਲ (7 ਫਰਵਰੀ 1915[1] - 14 ਜੂਨ 2015) ਰਾਜਨੀਤਕ ਆਗੂ, ਸਮਾਜਕ ਕਾਰਕੁਨ, ਸਮਾਜ ਸੁਧਾਰਕ, ਸ਼ਿਖਿਆਵਿਦ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਮਾਜਕ ਲੋਕਤੰਤਰੀ ਆਗੂ, ਪੂਰਵ ਕੇਂਦਰੀ ਕੈਬਿਨੇਟ ਮੰਤਰੀ, ਆਜ਼ਾਦੀ ਸੰਗ੍ਰਾਮ ਦੀ ਸੈਨਾਪਤੀ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਪਾਲ ਰਹਿ ਚੁੱਕੀ ਹੈ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਿਰਲਾਲ ਨਹਿਰੂ ਦੇ ਸਾਲੇ ਵਨਸਪਤੀ ਵਿਗਿਆਨੀ ਪ੍ਰੋਫੈਸਰ ਕੈਲਾਸ਼ਨਾਥ ਕੌਲ ਦੀ ਪਤਨੀ ਅਤੇ ਪੂਰਵ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਮਾਮੀ ਸੀ।[2]
ਉਸਨੇ ਲਾਹੌਰ ਦੇ ਵਿਮੈਨ ਕਾਲਜ ਤੋਂ ਗਰੈਜੂਏਸ਼ਨ ਅਤੇ ਸਰ ਗੰਗਾ ਰਾਮ ਟਰੇਨਿੰਗ ਕਾਲਜ ਲਾਹੌਰ ਤੋਂ ਅਧਿਆਪਨ ਦੀ ਡਿਗਰੀ ਕੀਤੀ।
ਹਵਾਲੇ
[ਸੋਧੋ]- ↑ "Members Bioprofile". 164.100.47.132. Archived from the original on 29 ਅਕਤੂਬਰ 2013. Retrieved 28 October 2013.
{{cite web}}
: Unknown parameter|dead-url=
ignored (|url-status=
suggested) (help) - ↑ Gandhi, Sonia (2004). Two Alone, Two Together: Letters Between Indira Gandhi and Jawaharlal Nehru 1922–1964. Penguin. p. xxi. ISBN 9780143032458.