ਸ਼ੀਲਾ ਮਹਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੀਲਾ ਮਹਿਰਾ
ਜਨਮ
ਪੇਸ਼ਾਇਸਤਰੀ ਰੋਗ ਮਾਹਿਰ, ਪ੍ਰਸੂਤੀ ਮਾਹਿਰ

ਸ਼ੀਲਾ ਮਹਿਰਾ ਇੱਕ ਭਾਰਤੀ ਇਸਤਰੀ ਰੋਗ ਅਤੇ ਪ੍ਰਸੂਤੀ ਮਾਹਰ ਹਨ। ਉਹ ਮੂਲਚੰਦ ਹਸਪਤਾਲ, ਦਿੱਲੀ ਦੇ ਇਸਤਰੀ ਰੋਗ ਅਤੇ ਪ੍ਰਸੂਤੀ ਵਿਭਾਗ ਦੀ ਡਾਇਰੈਕਟਰ ਹਨ।[1][2] 1959 ਵਿੱਚ, ਲੇਡੀ ਹਾਰਡਿੰਗ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ DRCOG ਅਤੇ MRCOG ਦੀ ਡਿਗਰੀ ਰਾਇਲ ਕਾਲਜ ਆਫ਼ ਓਬਟੇਟਰੀਸ਼ੀਅਨਸ ਐਂਡ ਗਾਇਨੀਕੋਲੋਜਿਸਟਸ, ਬ੍ਰਿਟੇਨ ਤੋਂ ਕੀਤੀ। ਉਹ ਇੰਡੀਅਨ ਕਾਲਜ ਆਫ਼ ਓਬ੍ਸਟੇਟਰੀਸ਼ੀਅਨਸ ਐਂਡ ਗਾਇਨੀਕੋਲੋਜਿਸਟਸ (ICOG)[3] ਵਿੱਚ ਖੋਜਕਾਰ ਹਨ ਅਤੇ ਬਹੁਤ ਸਾਰੇ ਪੁਰਸਕਾਰ ਜਿਵੇਂ ਕਿ- ਰਮਨ ਪੁਰਸਕਾਰ (1998) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ (2006) ਵਿੱਚ ਪਾ ਚੁੱਕੇ ਹਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਨਾਲ 1991 ਵਿੱਚ ਸਨਮਾਨਿਤ ਕੀਤਾ।[4]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Dr. Sheila Mehra". Ziffi. 2015. Archived from the original on ਮਾਰਚ 4, 2016. Retrieved October 7, 2015. {{cite web}}: Unknown parameter |dead-url= ignored (|url-status= suggested) (help)
  2. "Moolchand profile". Moolchand Healthcare. 2015. Retrieved October 7, 2015.
  3. "Health Tourism profile". Health Tourism. 2015. Retrieved October 7, 2015.
  4. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (|url-status= suggested) (help)