ਸ਼ੀਲਾ ਸ੍ਰੀ ਪ੍ਰਕਾਸ਼ ਭਾਰਤੀ ਮੂਲ ਦੀ ਆਰਕੀਟੈਕਟ ਹੈ। ਉਸ ਨੇ 1979 ਵਿੱਚ ਚੇਨਈ ਵਿੱਚ ਸ਼ਿਲਪਾ ਆਰਕੀਟੈਕਟਸ ਦੀ ਸਥਾਪਨਾ ਕੀਤੀ ਅਤੇ ਇਹ ਆਰਕੀਟੈਕਟ ਦੇ ਤੌਰ ਤੇ ਕੰਮ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ। ਉਹ ਪਿਛਲੇ 35 ਸਾਲਾਂ ਤੋਂ 1200 ਪ੍ਰਾਜੈਕਟਾਂ ਉੱਤੇ ਕੰਮ ਕੀਤਾ ਹੈ।