ਸ਼ੁਕੁਮਾਰ ਰਾਏ
ਦਿੱਖ
ਸ਼ੁਕੁਮਾਰ ਰਾਏ | |
---|---|
ਜਨਮ | ਕੋਲਕਾਤਾ, ਬਰਤਾਨਵੀ ਭਾਰਤ | 30 ਅਕਤੂਬਰ 1887
ਮੌਤ | 10 ਸਤੰਬਰ 1923 ਮੋਸ਼ੂਆ, ਕਿਸ਼ੋਰ ਗੰਜ ਜ਼ਿਲ੍ਹਾ ਬੰਗਾਲ ਵਿੱਚ, ਬਰਤਾਨਵੀ ਭਾਰਤ (ਹੁਣ ਬੰਗਲਾਦੇਸ਼) | (ਉਮਰ 35)
ਭਾਸ਼ਾ | ਬੰਗਾਲੀ |
ਕਾਲ | ਬੰਗਾਲ ਪੁਨਰ ਜਾਗਰਤੀ |
ਸ਼ੈਲੀ | ਸਾਹਿਤਕ ਊਲਜਲੂਲ |
ਪ੍ਰਮੁੱਖ ਕੰਮ | ਅਬੋਲ ਤਬੋਲ, ਪਗਲਾ ਦਾਸ਼ੂ, ਹਜਬਰਲ, |
ਜੀਵਨ ਸਾਥੀ | Suprabha Devi |
ਬੱਚੇ | ਸਤਿਆਜੀਤ ਰੇ (ਪੁੱਤਰ) |
ਰਿਸ਼ਤੇਦਾਰ | Upendrakishore Ray (father) and Bidhumukhi (mother) |
ਸ਼ੁਕੁਮਾਰ ਰਾਏ (ਬੰਗਾਲੀ: সুকুমার রায়; Sukumār Rāẏ (ਮਦਦ·ਫ਼ਾਈਲ)) (30 ਅਕਤੂਬਰ 1887 – 10 ਸਤੰਬਰ 1923)[1] ਇੱਕ ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸੀ। ਉਸਨੇ ਮੁੱਖ ਤੌਰ ਤੇ ਬੱਚਿਆਂ ਦੇ ਲਈ ਲਿਖਿਆ ਹੈ। "ਅਬੋਲਤਬੋਲ" (ਬੰਗਾਲੀ: আবোলতাবোল), ਕਾਵਿ ਸੰਗ੍ਰਹਿ; ("ਅਵਾਤਵਾ"), ਨਿੱਕਾ ਨਾਵਲ "ਹਜਬਰਲ" (ਬੰਗਾਲੀ: হযবরল), ਕਹਾਣੀ ਸੰਗ੍ਰਹਿ "ਪਗਲਾ ਦਾਸ਼ੂ" (ਬੰਗਾਲੀ: পাগলা দাশু)ਅਤੇ ਨਾਟਕ "ਚਲਚਿੱਤਚੰਚਾਰੀ" (ਬੰਗਾਲੀ: চলচিত্তচঞ্চরী) ਵਰਗੀਆਂ ਉਸਦੀਆਂ ਰਚਨਾਵਾਂ ਦਾ ਕੱਦ ਐਲਿਸ ਇਨ ਵੰਡਰਲੈਂਡ ਨਾਲ ਮੇਚਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Ray; Sukumar (tr. Chatterjee; Sampurna). Wordygurdyboom!. Penguin Books India. pp. 177–. ISBN 978-0-14-333078-3. Retrieved 3 October 2012.