ਸ਼ੁਚੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੁਚੰਦਾ
ਜਨਮ
ਕੋਹਿਨੂਰ ਅਖ਼ਤਰ

ਸਤਖਿਰਾ ਜਿਲ੍ਹਾ, ਪੂਰਬੀ ਬੰਗਾਲ, ਪਾਕਿਸਤਾਨ [1]
ਸਰਗਰਮੀ ਦੇ ਸਾਲ1965-ਹੁਣ
ਜੀਵਨ ਸਾਥੀ
(ਵਿ. 1968⁠–⁠1971)
ਰਿਸ਼ਤੇਦਾਰਬਬੀਤਾ (ਭੈਣ)
ਚੰਪਾ (ਅਦਾਕਾਰਾ) (sister)
ਰਿਆਜ਼ (ਅਦਾਕਾਰ) (ਚਚੇਰਾ-ਭਰਾ)

ਕੋਹਿਨੂਰ ਅਖ਼ਤਰ [2] (ਉਸਦੇ ਸਟੇਜੀ ਨਾਮ ਸ਼ੁਚੰਦਾ ਨਾਲ ਉਸਨੂੰ ਜ਼ਿਆਦਾ ਜਾਣਿਆ ਜਾਂਦਾ ਹੈ) ਬੰਗਲਾਦੇਸ਼ ਦੀ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 ਦੇ ਦਹਾਕੇ ਦੇ ਮੱਧ ਵਿੱਚ ਕੀਤੀ ਅਤੇ ਲਗਭਗ 100 ਫ਼ਿਲਮਾਂ ਵਿੱਚ ਕੰਮ ਕੀਤਾ ਹੈ। [3] ਉਸ ਨੇ ਫ਼ਿਲਮ ਹਜ਼ਰ ਬਚੋਰ ਧੌਰ (2005) ਲਈ ਸਰਬੋਤਮ ਨਿਰਦੇਸ਼ਕ ਦਾ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ ਹਾਸਿਲ ਕੀਤਾ ਸੀ। [4]

ਕਰੀਅਰ[ਸੋਧੋ]

ਸੁਭਾਸ਼ ਦੱਤਾ ਦੁਆਰਾ ਨਿਰਦੇਸ਼ਤ ਫ਼ਿਲਮ ਕਾਗੋਸਰ ਨੌਕਾ (1966) ਨਾਲ ਸ਼ੁਚੰਦਾ ਨੇ ਬਤੌਰ ਅਦਾਕਾਰ ਡੈਬਿਉ ਕੀਤਾ ਸੀ। [3] ਬਤੌਰ ਅਦਾਕਾਰ ਉਸਨੇ ਫ਼ਿਲਮ ਹਮ ਏਕ ਹੈਂ ਵਿਚ ਆਪਣੀ ਭੂਮਿਕਾ ਲਈ 1987 ਵਿਚ ਪਾਕਿਸਤਾਨ ਤੋਂ ਇਕ ਨਿਗਾਰ ਅਵਾਰਡ ਹਾਸਿਲ ਕੀਤਾ ਸੀ।

1985 ਵਿੱਚ ਸ਼ੁਚੰਦਾ ਨੇ ਇੱਕ ਫ਼ਿਲਮ ਨਿਰਮਾਤਾ ਵਜੋਂ ਸ਼ੁਰੂਆਤ ਕੀਤੀ ਅਤੇ ਤੀਨ ਕੰਨਿਆ ਨੂੰ ਆਪਣੇ ਪ੍ਰੋਡਕਸ਼ਨ ਹਾਊਸ "ਸੁਚੰਦਾ ਚਲੋਚਿੱਤਰਾ" ਤੋਂ ਪ੍ਰੋਡਿਊਸ ਕੀਤਾ।

ਸ਼ੁਚੰਦਾ ਨੇ 1998 ਵਿੱਚ ਬਿਦੇਸ਼ ਜਾਤਰਾ ਫ਼ਿਲਮ ਨਾਲ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। [3]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਡਾਇਰੈਕਟਰ ਨੋਟ Ref(s)
1966 ਬਹਿਲਾ [5]
1967 ਅਨਵਾਰਾ
1968 ਚਾਵਾ ਪਾਵਾ ਨਾਰਾਇਣ ਘੋਸ਼ ਮੀਤਾ [6]
ਦੂਈ ਭਾਈ ਨੂਰੂਲ ਹੱਕ
ਜਹਾਨ ਬਾਜੇ ਸ਼ਹਿਨਾਈ ਰਹਿਮਾਨ
ਜੰਗਲੀ ਫੂਲ ਐਮ ਸ਼ਾਹਜਹਾਂ [7]
ਕੁੰਛ ਬਾਰਨ ਕੰਨਿਆ ਜੁਲੇ ਰਹਿਮਾਨ
ਨਿਸ਼ੀ ਹੋਲੋ ਭੋਰ ਨੂਰ-ਏ-ਆਲਮ
ਪਰਸ਼ਮਨੀ ਜ਼ਾਹਰ ਚੌਧਰੀ
ਰਾਖਨ ਬੰਧੂ ਇਬਨੇ ਮੀਜਾਨ
ਸੰਸਾਰ ਫਜ਼ਲ ਹੱਕ
ਸ਼ੂਰਯੋ ਰਾਣੀ ਦੁਯੋ ਰਾਣੀ ਮਤਿੂਲ ਹੱਕ [8]
ਜੂਲੀਖਾ ਜ਼ਾਹਰ ਰਾਇਹਾਨ
1969 ਮੌਨਰ ਮੋਟੋ ਬਾਉ ਨੂਰੂਲ ਹੱਕ [9]
ਨਾਟੂਨ ਨਾਮ ਦਾਕੂ ਮੁਮਤਾਜ
ਪਿਆਸਾ ਇਸਲਾਮ ਐਨ [10]
1970 ਜਿਬਨ ਥਕੇ ਨੀ ਜ਼ਾਹਰ ਰਾਇਹਾਨ [11]
1972 ਅਸ੍ਰੁ ਦਇਆ ਲੇਖਾ
1985 ਤੀਨ ਕੰਨਿਆ
1987 ਬੇਹੁਲਾ ਲਖਸ਼ੀਮਦਾਰ
1990 ਝਿਨੁਕ ਮਾਲਾ
1993 ਬਸੋਨਾ
1995 ਪ੍ਰੇਮ ਪ੍ਰੀਤੀ
1996 ਸਬੁਜ ਕੋਟ ਕਾਲੋ ਚਸ਼ਮਾ
2005 ਹਜਾਰ ਬਚੋਰ ਧੋਰ [3]

ਨਿੱਜੀ ਜ਼ਿੰਦਗੀ[ਸੋਧੋ]

ਸ਼ੁਚੰਦਾ ਦਾ ਵਿਆਹ 1971 ਦੀ ਆਜ਼ਾਦੀ ਦੇ ਤੁਰੰਤ ਬਾਅਦ 1972 ਵਿੱਚ ਜ਼ਹੀਰ ਰਾਇਹਾਨ ਨਾਲ ਹੋਇਆ ਸੀ। [3]

ਅਵਾਰਡ[ਸੋਧੋ]

  • ਸਟੈਂਡਰਡ ਚਾਰਟਰਡ- ਦ ਡੇਲੀ ਸਟਾਰ ਦਾ "ਸੈਲੀਬਰੇਟਿੰਗ ਲਾਈਫ਼ ਲਾਈਫਟਾਈਮ ਅਚੀਵਮੈਂਟ ਐਵਾਰਡ" (2017) [5]
  • ਸਰਬੋਤਮ ਨਿਰਦੇਸ਼ਕ ਲਈ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ (2005)
  • ਉੱਤਮ ਅਦਾਕਾਰਾ ਲਈ ਨਿਗਰ ਪੁਰਸਕਾਰ (1987)

ਹਵਾਲੇ[ਸੋਧੋ]

  1. "চম্পা, চন্দা আর ববি" [Champa, Chhanda and Bobby]. dhakatimes24.com (in Bengali). 2013-09-26. Archived from the original on 2017-10-30. Retrieved 2017-10-29. {{cite web}}: Unknown parameter |dead-url= ignored (|url-status= suggested) (help)
  2. Afsar Ahmed (2005-05-06). "Tit Bits - The celebrity name game". The Daily Star. Archived from the original on 2016-03-04. Retrieved 2015-12-28.
  3. 3.0 3.1 3.2 3.3 3.4 "Shuchanda on her National Award winning film "Hajar Bochhor Dhorey"". The Daily Star (in ਅੰਗਰੇਜ਼ੀ). 2008-09-11. Retrieved 2017-10-29.
  4. "National Film Awards for the last fours years announced". The Daily Star (in ਅੰਗਰੇਜ਼ੀ). 2008-09-01. Retrieved 2017-10-29.
  5. 5.0 5.1 "Lifetime Achievement Award Winners!". The Daily Star (in ਅੰਗਰੇਜ਼ੀ). 2017-10-28. Retrieved 2017-10-29.
  6. Gazdar, Mushtaq (1997). Pakistan Cinema, 1947-1997. Oxford University Press. p. 262. ISBN 0-19-577817-0.
  7. Gazdar, Mushtaq (1997). Pakistan Cinema, 1947-1997. Oxford University Press. p. 260. ISBN 0-19-577817-0.
  8. Gazdar, Mushtaq (1997). Pakistan Cinema, 1947-1997. Oxford University Press. p. 263. ISBN 0-19-577817-0.
  9. Gazdar, Mushtaq (1997). Pakistan Cinema, 1947-1997. Oxford University Press. p. 265. ISBN 0-19-577817-0.
  10. Gazdar, Mushtaq (1997). Pakistan Cinema, 1947-1997. Oxford University Press. p. 263. ISBN 0-19-577817-0.
  11. Gazdar, Mushtaq (1997). Pakistan Cinema, 1947-1997. Oxford University Press. p. 268. ISBN 0-19-577817-0.

ਬਾਹਰੀ ਲਿੰਕ[ਸੋਧੋ]