ਸ਼ੁਭਲਕਸ਼ਮੀ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੁਭਲਕਸ਼ਮੀ ਸ਼ਰਮਾ
ਨਿੱਜੀ ਜਾਣਕਾਰੀ
ਜਨਮ (1989-08-11) 11 ਅਗਸਤ 1989 (ਉਮਰ 32)
ਹਾਜ਼ਰੀਬਾਗ਼, ਝਾਰਖੰਡ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ
ਸਰੋਤ: ਈਐੱਸਪੀਐੱਨਕ੍ਰਿਕਇੰਫ਼ੋ

ਸ਼ੁਭਲਕਸ਼ਮੀ ਸ਼ਰਮਾ ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।[1] ਉਹ ਸੱਜੇ ਹੱਥ ਦੀ ਮੱਧਮ ਗਤੀ ਦੀ ਗੇਂਦਬਾਜ਼ ਅਤੇ ਬੱਲੇਬਾਜ਼ ਹੈ।[2]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਸ਼ੁਭਲਕਸ਼ਮੀ ਸ਼ਰਮਾ ਦਾ ਜਨਮ ਹਾਜ਼ਰੀਬਾਗ਼, ਝਾਰਖੰਡ ਵਿੱਚ 11 ਅਗਸਤ 1989 ਨੂੰ ਹੋਇਆ ਸੀ।

ਜੀਵਨ[ਸੋਧੋ]

ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ)[ਸੋਧੋ]

ਟਵੰਟੀ20 ਅੰਤਰਰਾਸ਼ਟਰੀ (ਟੀ20ਅੰ:)[ਸੋਧੋ]

  • ਟਵੰਟੀ20 ਅੰਤਰਰਾਸ਼ਟਰੀ ਪਹਿਲਾ ਮੈਚ 23 ਫ਼ਰਵਰੀ 2012 ਨੂੰ ਰੋਜਿਆਊ ਵਿਖੇ ਭਾਰਤ ਬਨਾਮ ਵੈਸਟ ਇੰਡੀਜ਼

ਹਵਾਲੇ[ਸੋਧੋ]