ਸ਼ੇਖਰ ਸੁਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੇਖਰ ਸੁਮਨ
ਜਨਮਕਦਮ ਕੂੰਆਂ, ਪਟਨਾ, ਬਿਹਾਰ, ਭਾਰਤ[1]
ਪੇਸ਼ਾਐਕਟਰ
ਸਰਗਰਮੀ ਦੇ ਸਾਲ1985-ਵਰਤਮਾਨ
ਸਾਥੀਅਲਕਾ ਸੁਮਨ
ਬੱਚੇ2

ਸ਼ੇਖਰ ਸੁਮਨਇੱਕ ਹਿੰਦੀ ਫਿਲਮ ਐਕਟਰ ਅਤੇ ਦੂਰਦਰਸ਼ਨ ਕਲਾਕਾਰ ਹੈ।

ਨਿੱਜੀ ਜ਼ਿੰਦਗੀ[ਸੋਧੋ]

ਸ਼ੇਖਰ ਸੁਮਨ ਅਲਕਾ ਕਪੂਰ ਨਾਲ ਵਿਆਹ 4 ਮਈ 1983 ਨੂੰ ਹੋਇਆ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ, ਅਧਿਆਨ ਸੁਮਨ, ਜੋ ਇੱਕ ਬਾਲੀਵੁੱਡ ਫਿਲਮ ਅਭਿਨੇਤਾ ਹੈ।[2][3][4][5] ਇੱਕ ਵੱਡਾ ਪੁੱਤਰ, ਆਯੂਸ਼ ਸੀ, ਜਿਸਦੀ 11 ਸਾਲ ਦੀ ਉਮਰ ਵਿੱਚ ਦਿਲ ਦੀ ਬੀਮਾਰੀ ਨਾਲ ਮੌਤ ਹੋ ਗਈ ਸੀ।[6]

ਹਵਾਲੇ[ਸੋਧੋ]