ਸ਼ੇਖ ਅਬਦੁੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ੇਖ ਮੁਹੰਮਦ ਅਬਦੁੱਲਾ
1975 ਵਿੱਚ ਲਾਲ ਚੌਕ ,ਸ਼੍ਰੀਨਗਰ ਵਿਖੇ ਇੱਕ ਵੱਡੇ ਇਕਠ ਨੂੰ ਸੰਬੋਧਨ ਕਰ ਰਿਹਾ ਸ਼ੇਖ ਅਬਦੁੱਲਾ
ਪ੍ਰਧਾਨ ਮੰਤਰੀ, ਜੰਮੂ ਅਤੇ ਕਸ਼ਮੀਰ
ਅਹੁਦੇ 'ਤੇ
5 ਮਾਰਚ 1948 – 9 ਅਗਸਤ 1953
ਪਿਛਲਾ ਅਹੁਦੇਦਾਰ ਮੇਹਰ ਚੰਦ ਮਹਾਜਨ
ਅਗਲਾ ਅਹੁਦੇਦਾਰ ਬਖਸ਼ੀ ਗੁਲਾਮ ਮੁਹੰਮਦ
ਮੁੱਖ ਮੰਤਰੀ, ਜੰਮੂ ਅਤੇ ਕਸ਼ਮੀਰ
ਅਹੁਦੇ 'ਤੇ
25 ਫਰਵਰੀ 1975 – 26 ਮਾਰਚ 1977
ਪਿਛਲਾ ਅਹੁਦੇਦਾਰ ਸਯਦ ਮੀਰ ਕਾਸਿਮ
ਅਗਲਾ ਅਹੁਦੇਦਾਰ ਰਾਸ਼ਟਰਪਤੀ ਰਾਜ
ਅਹੁਦੇ 'ਤੇ
9 ਜੁਲਾਈ 1977 – 8 ਸਤੰਬਰ1982
ਪਿਛਲਾ ਅਹੁਦੇਦਾਰ ਰਾਸ਼ਟਰਪਤੀ ਰਾਜ
ਅਗਲਾ ਅਹੁਦੇਦਾਰ ਫ਼ਾਰੂਕ ਅਬਦੁੱਲਾ
ਨਿੱਜੀ ਵੇਰਵਾ
ਜਨਮ 5 ਦਸੰਬਰ 1905(1905-12-05)
ਸੂਰਾ, ਕਸ਼ਮੀਰ, ਬਰਤਾਨਵੀ ਭਾਰਤ
ਮੌਤ 8 ਸਤੰਬਰ 1982(1982-09-08) (ਉਮਰ 76)
ਸ਼੍ਰੀਨਗਰ,ਕਸ਼ਮੀਰ, ਭਾਰਤ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ
ਜੀਵਨ ਸਾਥੀ ਬੇਗਮ ਅਕਬਰ ਜਹਾਨ ਅਬਦੁੱਲਾ
ਔਲਾਦ ਫ਼ਾਰੂਕ ਅਬਦੁੱਲਾ
ਅਲਮਾ ਮਾਤਰ ਇਸਲਾਮੀਆ ਕਾਲਜ ਲਾਹੌਰ,

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ[1]

ਧਰਮ ਇਸਲਾਮ

ਸ਼ੇਖ ਮੁਹੰਮਦ ਅਬਦੁੱਲਾ (ਕਸ਼ਮੀਰੀ: شيخ محمد عبدالله ), ਸ਼ੇਰ-ਏ-ਕਸ਼ਮੀਰ ( ਕਸ਼ਮੀਰ ਦਾ ਸ਼ੇਰ) (5 ਦਸੰਬਰ 1905, ਸੂਰਾ, ਕਸ਼ਮੀਰ - 8 ਸਤੰਬਰ 1982, ਸ਼੍ਰੀਨਗਰ), ਕਸ਼ਮੀਰ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਨੈਸ਼ਨਲ ਕਾਨਫਰੰਸ ਦਾ ਆਗੂ ਸੀ ਅਤੇ ਜੰਮੂ ਅਤੇ ਕਸ਼ਮੀਰ ਦੇ ਆਧੁਨਿਕ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਰਾਜਨੀਤਕ ਹਸਤੀਆਂ ਵਿੱਚੋਂ ਇੱਕ ਸੀ। ਉਸਨੇ ਮਹਾਰਾਜਾ ਹਰੀ ਸਿੰਘ ਦੇ ਸ਼ਾਸਨ ਦੇ ਖਿਲਾਫ ਅੰਦੋਲਨ ਛੇੜਿਆ ਅਤੇ ਕਸ਼ਮੀਰ ਲਈ ਖੁਦਮੁਖਤਿਆਰੀ ਦੀ ਮੰਗ ਕੀਤੀ। ਉਹ 1947 ਵਿੱਚ ਭਾਰਤ ਨਾਲ ਆਰਜੀ ਤੌਰ ਤੇ ਸ਼ਾਮਲ ਹੋਣ ਦੇ ਬਾਅਦ ਜੰਮੂ ਅਤੇ ਕਸ਼ਮੀਰ ਰਾਜ ਦਾ ਪ੍ਰਧਾਨ ਮੰਤਰੀ ਸੀ, ਅਤੇ ਬਾਅਦ ਵਿੱਚ ਜੇਲ੍ਹ ਵਿੱਚ ਬੰਦ ਅਤੇ ਜਲਾਵਤਨ ਕੀਤਾ ਗਿਆ ਸੀ।[2] 1974 ਦੇ ਇੰਦਰਾ-ਸ਼ੇਖ ਸਮਝੌਤੇ ਦੇ ਬਾਅਦ ਉਹ ਫਿਰ ਰਾਜ ਦਾ ਮੁੱਖ ਮੰਤਰੀ ਬਣਿਆ ਅਤੇ 8 ਸਤੰਬਰ 1982 ਨੂੰ ਆਪਣੀ ਮੌਤ ਤੱਕ ਸਿਖਰ ਸਲਾਟ ਵਿੱਚ ਬਣਿਆ ਰਿਹਾ।


ਹਵਾਲੇ[ਸੋਧੋ]