ਫ਼ਾਰੂਕ ਅਬਦੁੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਫਾਰੂਕ ਅਬਦੁੱਲਾ
Farooq Abdullah.jpg
ਫਾਰੂਕ ਅਬਦੁੱਲਾ ਗੁਲਾਮ ਅਲੀ ਕੰਸਰਟ ਤੇ
ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਮੰਤਰੀ
ਦਫ਼ਤਰ ਵਿੱਚ
28 ਮਈ 2009 – 26 ਮਈ 2014
ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ
ਸਾਬਕਾ ਵਿਲਾਸ ਮੁੱਤੇਮਵਾਰ
ਉੱਤਰਾਧਿਕਾਰੀ ਪੀਯੂਸ਼ ਗੋਇਲ
ਹਲਕਾ ਸ੍ਰੀਨਗਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
8 ਸਤੰਬਰ 1982 – 2 ਜੁਲਾਈ 1984
ਸਾਬਕਾ ਸ਼ੇਖ ਅਬਦੁੱਲਾ
ਉੱਤਰਾਧਿਕਾਰੀ ਗੁਲਾਮ ਮੁਹੰਮਦ ਸ਼ਾਹ
ਦਫ਼ਤਰ ਵਿੱਚ
7 ਨਵੰਬਰ 1986 – 19 ਜਨਵਰੀ 1990
ਸਾਬਕਾ ਰਾਸ਼ਟਰਪਤੀ ਰਾਜ
ਉੱਤਰਾਧਿਕਾਰੀ ਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
9 ਅਕਤੂਬਰ 1996 – 18 ਅਕਤੂਬਰ 2002
ਸਾਬਕਾ ਰਾਸ਼ਟਰਪਤੀ ਰਾਜ
ਉੱਤਰਾਧਿਕਾਰੀ ਮੁਫਤੀ ਮੁਹੰਮਦ ਸਈਦ
ਨਿੱਜੀ ਜਾਣਕਾਰੀ
ਜਨਮ (1937-10-21) 21 ਅਕਤੂਬਰ 1937 (ਉਮਰ 81)
ਸ੍ਰੀਨਗਰ ਜ਼ਿਲ੍ਹਾ, ਕਸ਼ਮੀਰ, ਭਾਰਤ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ
ਪਤੀ/ਪਤਨੀ ਮੋਲੀ ਅਬਦੁੱਲਾ
ਸੰਤਾਨ ਉਮਰਅਬਦੁੱਲਾ ਅਤੇ 3 ਧੀਆਂ
ਰਿਹਾਇਸ਼ ਸ੍ਰੀਨਗਰ, ਕਸ਼ਮੀਰ
ਅਲਮਾ ਮਾਤਰ Tyndale Biscoe School

ਡਾ. ਫਾਰੂਕ ਅਬਦੁੱਲਾ (1937 -) ਕਸ਼ਮੀਰੀ ਸਿਆਸਤਦਾਨ ਹਨ ਅਤੇ ਉਹ ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ। ਸਭ ਤੋਂ ਪਹਿਲਾਂ 1982 - 1984 ਤੱਕ, ਦੂਜੀ ਵਾਰ 1986 - 1990 ਤੱਕ ਅਤੇ ਤੀਜੀ ਵਾਰ 1996 - 2002 ਤੱਕ। ਉਹ ਪਹਿਲੀ ਵਾਰ ਮੁੱਖ ਮੰਤਰੀ ਆਪਣੇ ਪਿਤਾ ਦੀ ਮੌਤ ਉੱਪਰੰਤ ਬਣੇ।

ਉਹ ਕਸ਼ਮੀਰ ਦੇ ਇੱਕ ਪ੍ਰਮੁੱਖ ਪਰਵਾਰ ਦੇ ਵੰਸ਼ਜ ਹਨ। ਉਹ ਸ਼ੇਖ ਅਬਦੁੱਲਾ ਦੇ ਪੁੱਤਰ ਅਤੇ ਉਮਰ ਅਬਦੁੱਲਾ ਦੇ ਪਿਤਾ ਹਨ।