ਸ਼ੈਨ ਨੂਮੈਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੈਨ ਮਹਾਫ਼ੇ ਨੂਮੈਇਰ
ਜਨਮ1987 (ਉਮਰ 32–33)
ਰਿਹਾਇਸ਼ਸਪਰਿੰਗਫ਼ੀਲਡ, ਮਿਸਚਸਟ
ਸਿੱਖਿਆਬੀ.ਏ., ਸਮਿਥ ਕਾਲਜ, 2009 ਜੂਰਿਸ ਡਾਕਟਰ, ਸਫ਼ਫੋਕ ਯੂਨੀਵਰਸਿਟੀ ਲਾਅ ਸਕੂਲ, 2012
ਪੇਸ਼ਾਅਟਰਨੀ, ਕਾਰਕੁੰਨ

ਸ਼ੈਨ ਮਹਾਫ਼ੇ ਨੂਮੈਇਰ (ਜਨਮ 1987) ਅਮਰੀਕੀ ਆਟਿਸਟਿਕ, ਗੈਰ-ਬਾਇਨਰੀ ਟਰਾਂਸਜੈਂਡਰ ਕਾਰਕੁੰਨ ਅਤੇ ਲਾਸ ਐਂਜਲਸ ਤੋਂ ਅਟਰਨੀ ਹਨ।[1][2][3][4][5] ਅਪਾਹਜਤਾ ਦੇ ਅਧਿਕਾਰਾਂ, ਨੌਜਵਾਨਾਂ ਦੀ ਮੁਕਤੀ, ਅਲਿੰਗਤਾ ਅਤੇ ਟਰਾਂਸਜੈਂਡਰ ਅਧਿਕਾਰਾਂ ਲਈ ਕਾਰਕੁੰਨ ਨੂਮੈਇਰ ਨੂੰ 2010 ਵਿੱਚ ਆਟਿਸਟਿਕ ਦੇ ਤੌਰ ਤੇ ਦੇਖਿਆ ਗਿਆ ਸੀ ਜਦੋਂ ਉਹ ਕਾਨੂੰਨ ਦੇ ਵਿਦਿਆਰਥੀ ਸਨ।[6] ਉਹ ਹੋਰ ਵੀ ਕਾਫੀ ਅਸਮਰਥਤਾਵਾਂ ਨਾਲ ਜੂਝ ਰਹੇ ਹਨ ਜਿਵੇਂ ਕਿ ਡਿਪਰੈਸ਼ਨ, ਪੋਸਟ-ਟਰਾਟਮਿਕ ਸਟਰੇਸ ਡਿਸਆਰਡਰ ਅਤੇ ਐਕਟੋਡਰਮਲ ਡਿਸਪਲੇਸੀਆ ਆਦਿ।[5][7][8] ਨੂਮੈਇਰ ਸਮਰਥ ਪਸੰਦ ਕਿਰਿਆਸ਼ੀਲਤਾ ਦਾ ਸਮਰਥਨ ਕਰਦੇ ਹਨ।[7]

ਨੂਮੈਇਰ ਨੂੰ ਧੱਕੇ ਨਾਲ ਅਤੇ ਜ਼ਬਰਦਸਤੀ ਇਲਾਜ ਕਰਨ ਦੇ ਖਿਲਾਫ਼ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਵਿਚ ਜੱਜ ਰੋਟਨਬਬਰਗ ਸੈਂਟਰ ਨੂੰ ਦੀ ਵਕਾਲਤ ਸ਼ਾਮਿਲ ਹੈ, ਜੋ ਵਿਕਾਸਸ਼ੀਲ ਅਸਮਰਥਤਾਵਾਂ ਵਾਲੇ ਲੋਕਾਂ ਲਈ ਇਕ ਸੰਸਥਾ ਹੈ ਜੋ ਬਿਜਲੀ ਚਮੜੀ ਦੇ ਤਣਾਅਪੂਰਨ ਇਲਾਜ ਲਈ ਜਾਣੀ ਜਾਂਦੀ ਹੈ।[2][9][10]

ਹਵਾਲੇ[ਸੋਧੋ]

  1. "Distinguishing Between Media and Reality". Los Angeles Times (in ਅੰਗਰੇਜ਼ੀ). 2003-01-15. ISSN 0458-3035. Retrieved 2018-05-14. 
  2. 2.0 2.1 "Activists Tell FDA Head: Ban Electric Shocks on People With Autism - Rewire.News". Rewire.News (in ਅੰਗਰੇਜ਼ੀ). Retrieved 2018-05-14. 
  3. "15 Autistic Activists You Should Follow This Autism Acceptance Month - Rooted in Rights". www.rootedinrights.org (in ਅੰਗਰੇਜ਼ੀ). 2018-04-26. Retrieved 2018-05-14. 
  4. Editor, Brooke Pawling Stennett, Digital Managing. "Clashing Communities: Autistic and LGBTQ individuals fight for their right to be both". Columbia Chronicle (in ਅੰਗਰੇਜ਼ੀ). Retrieved 2018-05-14. 
  5. 5.0 5.1 ""I'm Not Done Living My Damn Life Yet": Disabled Queer People Speak Out on the American Health Care Act". Autostraddle (in ਅੰਗਰੇਜ਼ੀ). 2017-06-12. Retrieved 2018-05-14. 
  6. Editor, Brooke Pawling Stennett, Digital Managing. "Clashing Communities: Autistic and LGBTQ individuals fight for their right to be both". Columbia Chronicle (in ਅੰਗਰੇਜ਼ੀ). Retrieved 2018-05-14. 
  7. 7.0 7.1 Perry, David M. (2018-01-04). "Republicans Are Using Fear of Eugenics to Attack Reproductive Rights". The Nation (in ਅੰਗਰੇਜ਼ੀ). ISSN 0027-8378. Retrieved 2018-05-14. 
  8. Autism National Committee (2015). "AutCom 2015 Conference Program" (PDF). 
  9. Adams, DL; Erevelles, Nirmala (2017-07-01). "Unexpected spaces of confinement: Aversive technologies, intellectual disability, and "bare life"". Punishment & Society (in ਅੰਗਰੇਜ਼ੀ). 19 (3): 348–365. ISSN 1462-4745. doi:10.1177/1462474517705147. 
  10. "The School of Shock". Mother Jones (in ਅੰਗਰੇਜ਼ੀ). Retrieved 2019-06-21.