ਸਮੱਗਰੀ 'ਤੇ ਜਾਓ

ਸ਼ੈਲਿਨ ਵੁਡਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੈਲਿਨ ਵੁਡਲੀ
2014 ਵਿੱਚ ਸ਼ੈਲਿਨਵੁਡਲੀ
ਜਨਮ
ਸ਼ੈਲਿਨ ਡਾਇਐਨ ਵੁਡਲੀ

(1991-11-15) ਨਵੰਬਰ 15, 1991 (ਉਮਰ 32)
ਸੈਨ ਬਰਨਾਰਡੀਨੋ, ਕੈਲੀਫ਼ੋਰਨੀਆ, ਅਮਰੀਕਾ
ਪੇਸ਼ਾਅਦਾਕਾਰਾ, ਕਾਰਕੁਨ
ਸਰਗਰਮੀ ਦੇ ਸਾਲ1999–ਹੁਣ ਤੱਕ

ਸ਼ੈਲਿਨ ਵੁਡਲੀ (ਜਨਮ: 15 ਨਵੰਬਰ 1991)[1] ਇੱਕ ਅਮਰੀਕੀ ਅਦਾਕਰਾ ਅਤੇ ਕਾਰਕੁਨ ਹੈ।

ਸ਼ੁਰੂਆਤੀ ਅਦਾਕਾਰੀ ਭੂਮਿਕਾਵਾਂ ਨਾਲ ਵਿੱਚ ਦੋ ਯੰਗ ਆਰਟਿਸਟ ਅਵਾਰਡ ਨਾਮਜ਼ਦਗੀ ਪ੍ਰਾਪਤ ਕਰਨ ਤੋਂ ਬਾਅਦ ਵੁਡਲੀ ਨੂੰ ਟੈਲੀਵੀਜ਼ਨ ਲੜੀ ਦਿ ਸੀਕਰੇਟ ਲਾਈਫ ਆਫ ਅਮੇਰੀਕਨ ਟੀਨੲੇਜਰ (2008–13) ਵਿੱਚ ਮੁੱਖ ਭੂਮਿਕਾ ਨਿਭਾਉਣ 'ਤੇ ਪ੍ਰਸਿੱਧੀ ਪ੍ਰਾਪਤ ਹੋਈ। ਵੁਡਲੀ ਨੂੰ ਦਿ ਫਾਲਟ ਇਨ ਆਰ ਸਟਾਰਸ (2014) ਅਤੇ ਦਿ ਡਿਵਰਜੈਂਟ ਸੀਰੀਜ਼ (2014-16) ਦੀਆਂ ਫਿਲਮਾਂ ਵਿੱਚ ਅਭਿਨੈ ਕਰਨ ਲਈ ਸਭ ਤੋਂ ਜਾਣਿਆ ਜਾਂਦਾ ਹੈ। 2017 ਤੋਂ, ਉਹ ਐਚਬੀਓ ਲਿਮਿਟੇਡ ਸੀਰੀਜ਼ ਬਿੱਗ ਲਿਟਿਲ ਲਾਈਜ਼ ਵਿੱਚ ਜੇਨ ਚੈਪਮੈਨ ਦੀ ਭੂਮਿਕਾ ਨਿਭਾ ਰਹੀ ਹੈ। ਅਦਾਕਾਰੀ ਤੋਂ ਇਲਾਵਾ, ਵੁਡਲੀ ਇੱਕ ਵਾਤਾਵਰਣ ਕਾਰਕੁਨ ਹੈ ਅਤੇ ਉਸਨੇ ਆਰ ਰੈਵੋਲਿਊਸ਼ਨ ਦੇ ਬੋਰਡ ਮੈਂਬਰ ਵਜੋਂ ਵੀ ਕੰਮ ਕੀਤਾ ਹੈ।

ਮੁੱਢਲਾ ਜੀਵਨ[ਸੋਧੋ]

ਵੁਡਲੀ ਦਾ ਜਨਮ ਸੈਨ ਬਰਨਾਰਡੀਨੋ, ਕੈਲੀਫ਼ੋਰਨੀਆ ਵਿਖੇ ਹੋਇਆ ਸੀ ਪਰ ਉਹ ਸਿਮੀ ਵੈਲੀ, ਕੈਲੀਫ਼ੋਰਨੀਆ ਵਿੱਚ ਪਲੀ। ਉਸਦੀ ਮਾਂ ਲੋਰੀ ਵਿਕਟਰ[1] ਇੱਕ ਸਕੂਲ਼ ਵਿੱਚ ਸਲਾਹਕਾਰ ਹੈ ਅਤੇ ਪਿਤਾ ਲੋਨੀ ਵੁਡਲੀ ਇੱਕ ਸਕੂਲੀ ਪ੍ਰਿੰਸੀਪਲ ਹੈ।[2] ਵੁਡਲੀ ਦਾ ਇੱਕ ਛੋਟਾ ਭਰਾ ਹੈ।[3]

ਹਵਾਲੇ[ਸੋਧੋ]

  1. 1.0 1.1 "Shailene Diann Woodley, Born 11/15/1991". California Birth Index. Retrieved August 10, 2015.
  2. "Shailene Woodley of Simi Valley stars with George Clooney in 'The Descendants' » Ventura County Star Mobile". M. vcstar.com. Archived from the original on ਅਪਰੈਲ 25, 2012. Retrieved ਨਵੰਬਰ 19, 2012. {{cite web}}: Unknown parameter |deadurl= ignored (|url-status= suggested) (help)
  3. Biography Today. Detroit, Michigan: Omnigraphics. 2009. p. 159. ISBN 978-0-7808-1052-5.