ਸ਼ੈਲੇਂਦਰ ਰਾਜਵੰਸ਼
ਦਿੱਖ
ਸ਼ੈਲੇਂਦਰ (ਸੰਸਕ੍ਰਿਤ:शैलेन्द्र ਪਰਬਤ ਦਾ ਪ੍ਰਭੂ) ਇੰਡੋਨੇਸ਼ੀਆ ਦੇ ਇੱਕ ਟਾਪੂ ਜਾਵਾ ਦਾ 8ਵੀਂ ਸਦੀ ਦਾ ਇੱਕ ਰਾਜਵੰਸ਼ ਸੀ।
- ਭਾਨੂ ਸ਼ੈਲੇਂਦਰ (752 - 775)
- ਵਿਸ਼ਨੂੰ ਸ਼ੈਲੇਂਦਰ (775 - 782)
- ਇੰਦਰ ਸ਼ੈਲੇਂਦਰ (782 - 812)
- ਸਮਰਤੁੰਗ (812 - 833)
- ਪ੍ਰਮੋਦਵਰਧਿਨੀ (833 - 856)
- ਬਲਪੁਤਰਦੇਵ (833 - 850)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |