ਸ਼ੋਨਾਲੀ ਨਾਗਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੋਨਾਲੀ ਨਾਗਰਾਨੀ (ਜਨਮ 20 ਦਸੰਬਰ 1983, ਦਿੱਲੀ, ਭਾਰਤ) ਇੱਕ ਟੈਲੀਵਿਜ਼ਨ ਅੈਂਕਰ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਹੋਸਟ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਨਾਲ ਉਸਨੇ ਹਿੰਦੀ ਭਾਸ਼ਾ ਦੀਆਂ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਹ 2003 ਵਿਚ ਫੈਮੀਨਾ ਮਿਸ ਇੰਡੀਆ ਪੇਜੈਂਟਡ ਵਿਚ ਦਾਖਲ ਹੋਈ ਸੀ ਅਤੇ ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ ਦਾ ਤਾਜ ਪ੍ਰਾਪਤ ਕੀਤਾ ਸੀ। ੲਿਸ ਨਾਲ ਉਸਨੂੰ ਮਿਸ ਇੰਟਰਨੈਸ਼ਨਲ 2003 ਵਿਚ ਮੁਕਾਬਲੇ ਲੲੀ ਸਿੱਧਾ ਦਾਖਲਾ ਮਿਲ ਗਿਅਾ ਜਿੱਥੇ ੳੁਹ ਫਸਟ ਰਨਰ-ਅਪ ਰਹੀ।[1]

ਨਾਗਰਾਣੀ ਦਿੱਲੀ ਵਿਚ ਸਿੰਧੀ ਪੰਜਾਬੀ ਪਰਿਵਾਰ ਦੀ ਰਹਿਣ ਵਾਲੀ ਹੈ। ਉਸਨੇ 2003 ਵਿਚ ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਨਾਗਰਾਨੀ ਦੇ ਪਰਿਵਾਰ ਵਿਚ ਇਕ ਫੌਜੀ ਪਿਛੋਕੜ ਵੀ ਸ਼ਾਮਲ ਹੈ ਕਿਉਂਕਿ ਉਸ ਦਾ ਪਿਤਾ ਰਿਟਾਇਰਡ ਭਾਰਤੀ ਨੇਵਲ ਅਫਸਰ ਹੈ। 2013 ਵਿਚ ਉਸਨੇ ਕੇਰਲਾ ਵਿਚ ਉਸਨੇ ਸ਼ਿਰਾਜ਼ ਭੱਟਾਚਾਰੀਆ ਨਾਲ ਵਿਆਹ ਕੀਤਾ ਸੀ।[2][3]

ਫਿਲਮੋਗਰਾਫੀ[ਸੋਧੋ]

ਸਾਲ ਫਿਲਮ ਰੋਲ ਭਾਸ਼ਾ ਨੋਟਸ
2008 ਰਬ ਨੇ ਬਨਾ ਦੀ ਜੋੜੀ Herself Hindi Cameo
2009 Dil Bole Hadippa! Herself Hindi Cameo

ਟੈਲੀਵਿਜਨ[ਸੋਧੋ]

ਪ੍ਰਤੀਯੋਗੀ ਵਜੋਂ
ਸਾਲ ਸ਼ੋਅ ਥਾਂ
2011
Bigg Boss
8th place
Evicted on day 77
2009
Khatron Ke Khiladi
Eliminated

ਹਵਾਲੇ[ਸੋਧੋ]

  1. "Catch-Up With The Past Miss Indias". The Times Of India. Retrieved 11 December 2010. 
  2. "Shonali Nagrani wedding album". intoday.in. March 1, 2013. Retrieved March 1, 2013. 
  3. "Shonali Nagrani to tie the knot". The Times of India. Sep 16, 2012. Retrieved Sep 16, 2012.