ਸ਼ੋਭਾ ਗੂਰਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੋਭਾ ਗੂਰਤੂ
Shobha gurtu.jpg
ਜਾਣਕਾਰੀ
ਜਨਮ ਦਾ ਨਾਂਭਾਨੁਮਤੀ ਸ਼ਿਰੋਡਕਰ
ਜਨਮਬੇਲਗਾਮ, ਕਰਨਾਟਕ, ਭਾਰਤ
ਮੌਤਫਰਮਾ:ਮੌਤ ਦੀ ਤਰੀਕ
ਮੁੰਬਈ , ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਸੰਗੀਤ
ਕਿੱਤਾਗਾਇਕਾ
ਸਰਗਰਮੀ ਦੇ ਸਾਲ1940s–2004


ਸ਼ੋਭਾ ਗੂਰਤੂ(1925–2004) ਇੱਕ ਭਾਰਤੀ ਕਲਾਸੀਕਲ ਸੰਗੀਤ ਦੀ ਗਾਇਕਾ ਹੈ. ਇਸਦੀ ਕਲਾਸੀਕਲ ਸੰਗੀਤ ਉੱਪਰ ਪੂਰੀ ਪਕੜ ਹੈ.ਇਹ ਹਲਕਾ ਕਲਾਸੀਕਲ ਸੰਗੀਤ ਸੀ ਜਿਸਨੇ ਇਸਦੀ ਪਛਾਣ ਠੁਮਰੀ ਕੁਈਨ ਦੇ ਨਾਮ ਨਾਲ ਮਸ਼ਹੂਰ ਕੀਤਾ. [1]

ਸ਼ੁਰੂਆਤੀ ਜੀਵਨ[ਸੋਧੋ]

ਭਾਨੁਮਤੀ ਸ਼ਿਰੋਡਕਰ ਦਾ ਜਨਮ ਬੇਲਗਾਮ, ਕਰਨਾਟਕ, ਭਾਰਤ ਵਿੱਚ 1925 ਵਿਚ ਹੋਇਆ. ਜਿੱਥੇ ਇਸਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਸੰਗੀਤ ਆਪਣੀ ਮਾਂ ਮੇਨਕਾਬਾਈ ਸ਼ਿਰੋਡਕਰ ਤੋਂ ਸਿੱਖਿਆ. ਜਿੱਥੇ ਇਸਨੇ ਜੈਪੁਰ ਦੇ ਅਤਰੌਲੀ ਘਰਾਨੇ ਦੇ ਉਸਤਾਦ ਅੱਲਾਦੀਆ ਖਾਨ ਕਿੱਤਾਕਾਰੀ ਡਾਂਸਰ ਅਤੇ ਗਾਇਕੀ ਸਿੱਖੀ.[2]

ਨਿੱਜੀ ਜੀਵਨ[ਸੋਧੋ]

ਇਸਦਾ ਵਿਆਹ ਵਿਸ਼ਵਨਾਥ ਗੂਰਤੂ ਨਾਲ ਹੋਇਆ ਅਤੇ ਫਿਰ ਇਸਨੇ ਆਪਣਾ ਨਾਮ ਸੋਭਾ ਗੂਰਤੂ ਰੱਖ ਲਿਆ. ਇਸਦੇ ਸਹੁਰੇ ਦਾ ਨਾਮ 'ਪੰਡਿਤ ਨਰਾਇਣ ਨਾਥ ਗੂਰਤੂ ' ਸੀ ਜੋ ਬੇਲਗਾਮ ਦੀ ਪੁਲੀਸ ਦੇ ਉੱਚ ਅਧਿਆਕਰੀ, ਇੱਕ ਦਾਰਸ਼ਨਿਕ, ਅਤੇ ਸਿਤਾਰ ਵਾਦਕ ਸਨ.[2]

ਸਨਮਾਨ[ਸੋਧੋ]


ਹਵਾਲੇ[ਸੋਧੋ]

  1. Thumri queen Shobha Gurtu no more News, Rediff.com, 27 September 2004.
  2. 2.0 2.1 Shobha Gurtu Celebrated Masters, ITC Sangeet Research Academy.
  3. "Padma Awards" (PDF). Ministry of Home Affairs, Government of India. 2015. Retrieved July 21, 2015.