ਸਮੱਗਰੀ 'ਤੇ ਜਾਓ

ਸ਼ੋਰਟਕੇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Shortcake
A strawberry shortcake
ਸਰੋਤ
ਸੰਬੰਧਿਤ ਦੇਸ਼ਯੁਨਾਇਟੇਡ ਕਿਂਗਡਮ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਆਟਾ, ਚੀਨੀ, ਮੱਖਣ, ਦੁੱਧ or ਮਲਾਈ

ਸ਼ੋਰਟਕੇਕ ਇੱਕ ਭਾਂਤੀ ਦਾ ਕੇਕ ਜਾਂ ਬਿਸਕੁਟ ਹੈ ਜੋ ਕੀ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਦੇ ਨਾਲ ਆਟੇ ਨੂੰ ਮਿਲਾਕੇ ਬਣਾਇਆ ਜਾਂਦਾ ਹੈ। ਆਮਤੌਰ ਤੇ ਸ਼ੋਰਟਕੇਕ ਨੂੰ ਆਟਾ, ਖੰਡ, ਬੇਕਿੰਗ ਪਾਊਡਰ ਜਾਂ ਸੋਡਾ, ਲੂਣ, ਮੱਖਣ, ਦੁੱਧ ਜਾਂ ਕਰੀਮ, ਅਤੇ ਕਈ ਵਾਰ ਅੰਡੇ ਦੇ ਨਾਲ ਬਣਾਇਆ ਹੈ। ਸੁੱਕੀ ਸਮੱਗਰੀ ਨੂੰ ਮਿਲਾਇਆ ਜਾਂਦਾ ਹੈ ਅਤੇ ਫਿਰ ਮੱਖਣ ਪਾਕੇ ਮਿਲਾਇਆ ਜਾਂਦਾ ਹੈ ਜਦ ਤੱਕ ਕੀ ਇਹ ਮਿਸ਼ਰਣ ਕਾਰਨਮੀਲ ਦੀ ਤਰਾਂ ਲਗਦਾ ਹੈ। ਤਰਲ ਸਮੱਗਰੀ ਨੂੰ ਮਿਲਾਇਆ ਜਾਂਦਾ ਹੈ ਜਦ ਤੱਕ ਇਹ ਗੁੰਨੇ ਹੋਏ ਆਟੇ ਵਾਂਗ ਹੋ ਜਾਂਦੀ ਹੈ। ਉਸਤੋ ਬਾਅਦ ਇਸ ਗੁੰਨੇ ਹੋਏ ਆਟੇ ਨੂੰ ਸ਼ੀਟ ਤੇ ਪਾਕੇ ਬਿਸਕੁਟ ਦੇ ਆਕਾਰ ਵਿੱਚ ਕੱਟ ਲਿੱਤਾ ਜਾਂਦਾ ਹੈ ਜਾਂ ਫੇਰ ਕੇਕ ਪੈਨ ਵਿੱਚ ਪਾਕੇ ਕੇਕ ਬਣਾ ਦਿੱਤਾ ਜਾਂਦਾ ਹੈ. ਇਸ ਸਬ ਬਣਾਉਣ ਵਾਲੇ ਦੀ ਪਸੰਦ ਏ ਨਿਰਭਰ ਕਰਦਾ ਹੈ। ਫੇਰ ਇਸਨੂੰ ਬਣਕੇ ਸੈਟ ਹੋ ਜਾਣ ਤੱਕ ਬੇਕ ਕਿੱਤਾ ਜਾਂਦਾ ਹੈ।

ਹਵਾਲੇ

[ਸੋਧੋ]