ਸ਼ੌਕਤ ਹਯਾਤ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਦਾਰ
ਸ਼ੌਕਤ ਹਯਾਤ ਖਾਨ
Shaukat Hayat Khan.jpg
ਜਨਮ ਦਾ ਨਾਂ ਸ਼ੌਕਤ ਹਯਾਤ ਖਾ
ਛੋਟੇ ਨਾਂ SHK
ਜਨਮ 24 ਸਿਤੰਬਰ 1915
ਅੰਮ੍ਰਿਤਸਰ, ਪੰਜਾਬ
ਮੌਤ 25 ਸਤੰਬਰ 1998(1998-09-25) (ਉਮਰ 83)
ਇਸਲਾਮਾਬਾਦ, ਪਾਕਿਸਤਾਨ
ਦਫ਼ਨਾਉਣ ਦੀ ਥਾਂ ਵਾਹ, ਅਟਕ, ਪਾਕਿਸਤਾਨ
ਵਫ਼ਾਦਾਰੀ  ਬਰਤਾਨੀਆ
ਸੇਵਾ/ਬ੍ਰਾਂਚ  British Army
ਸੇਵਾ ਦੇ ਸਾਲ 1937–42
ਰੈਂਕ ਮੇਜਰ
ਯੂਨਿਟ ਪਹਿਲਾਂ ਸਕਿੱਨਰ ਹੌਰਸ (Skinner's Horse)
ਲੜਾਈਆਂ/ਜੰਗਾਂ ਦੂਜੀ ਸੰਸਾਰ ਜੰਗMediterranean and Middle East theatre
ਹੋਰ ਕੰਮ ਰਾਜਨੇਤਾ

ਕੈਪਟਨ ਸਰਦਾਰ ਸ਼ੌਕਤ ਹਯਾਤ ਖਾਨ (ਉਰਦੂ: شوكت حيات خان; ਜਨਮ 24 ਸਤੰਬਰ 1915 – 25 ਸਤੰਬਰ 1998) ਇੱਕ ਪ੍ਰਭਾਵਸ਼ਾਲੀ ਸਿਆਸਤਦਾਨ, ਫੌਜੀ ਅਧਿਕਾਰੀ, ਅਤੇ ਪਾਕਿਸਤਾਨ ਅੰਦੋਲਨ ਦਾ ਕਾਰਕੁਨ ਸੀ, ਜਿਸਨੇ ਬ੍ਰਿਟਿਸ਼ ਪੰਜਾਬ ਵਿਚ ਮੁਸਲਿਮ ਲੀਗ ਦੇ ਆਯੋਜਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

ਪਿਛੋਕੜ[ਸੋਧੋ]

24 ਸਤੰਬਰ 1915 ਨੂੰ ਸ਼ੌਕਤ ਹਯਾਤ ਖ਼ਾਨ ਦਾ ਜਨਮ ਅੰਮ੍ਰਿਤਸਰ, ਪੰਜਾਬ ਬ੍ਰਿਟਿਸ਼ ਇੰਡੀਅਨ ਐਂਪਾਇਰ ਵਿਖੇ ਹੋਇਆ ਸੀ। [1] ਉਸ ਦਾ ਪਰਵਾਰ ਅਟਕ ਵਿੱਚ ਵਾਹ ਦੇ ਪ੍ਰਸਿੱਧ ਹਯਾਤ ਜੱਟ ਖੱਟਰ ਘਰਾਣੇ ਨਾਲ ਸੰਬੰਧਿਤ ਹੈ।[2], ਅਤੇ ਉਹ ਮਸ਼ਹੂਰ ਪੰਜਾਬੀ ਸਟੇਟਸਮੈਨ ਅਤੇ ਸਾਮੰਤੀ ਸਰਦਾਰ ਸਰ [[ਸਿਕੰਦਰ ਹਯਾਤ ਖ਼ਾਨ (ਪੰਜਾਬੀ ਸਿਆਸਤਦਾਨ)| ਸਿਕੰਦਰ ਹਯਾਤ ਖ਼ਾਨ ]] (1892-1942) ਦਾ ਉਸਦੀ ਪਹਿਲੀ ਪਤਨੀ ਬੇਗਮ ਜ਼ੁਬੈਦਾ ਖਾਨਮ ਤੋਂ ਸਭ ਤੋਂ ਵੱਡਾ ਪੁੱਤਰ ਸੀ। ਜ਼ੁਬੈਦਾ ਅੰਮ੍ਰਿਤਸਰ, ਬ੍ਰਿਟਿਸ਼ ਇੰਡੀਆ ਵਿਚ ਵਸੇ ਕਸ਼ਮੀਰੀ ਪਰਿਵਾਰ ਵਿੱਚੋਂ ਸੀ। [3]

ਹਵਾਲੇ[ਸੋਧੋ]

  1. Press release (November 1998). "Obituaries: Shaukat Hyat Khan" (PDF). Salaam Society Journal. 28 (11): 49. Retrieved 24 December 2013. 
  2. Shaukat Hayat Khan (1995). The Nation that Lost its Soul: Memoirs. Lahore: Jang Group of Publishers. p. 12. 
  3. Shaukat Hayat Khan (1995). The Nation that Lost its Soul: Memoirs. Lahore: Jang Group of Publishers. p. 17.