ਸ਼੍ਰੀ ਦਲਦਾ ਮਾਲੀਗਾਵ
ਸ਼੍ਰੀ ਦਲਦਾ ਮਾਲੀਗਾਵ ਮੰਦਰ | |
---|---|
ශ්රී දළදා මාළිගාව | |
![]() | |
Religion | |
ਮਾਨਤਾ | ਬੁੱਧ ਧਰਮ |
Location | |
ਦੇਸ਼ | ਸ਼੍ਰੀਲੰਕਾ |
ਭੂਗੋਲਿਕ ਨਿਰਦੇਸ਼ਾਂਕ | 7°17′38″N 80°38′19″E / 7.29389°N 80.63861°Eਗੁਣਕ: 7°17′38″N 80°38′19″E / 7.29389°N 80.63861°E |
Architecture | |
Founder | ਵਿਮਲਧਰਮਸੂਰਿਆ ਪਹਿਲਾ |
ਮੁਕੰਮਲ | 1595 |
ਗ਼ਲਤੀ: ਅਕਲਪਿਤ < ਚਾਲਕ। | |
Website | |
http://www.sridaladamaligawa.lk |
ਸ਼੍ਰੀ ਦਲਦਾ ਮਾਲੀਗਾਵ ਸ਼੍ਰੀਲੰਕਾ ਦੇ ਸ਼ਹਿਰ ਕੈਂਡੀ ਵਿਚਲਾ ਇੱਕ ਬੋਧੀ ਮੰਦਰ ਹੈ। ਇਹ ਸਾਬਕਾ ਸ਼ਾਹੀ ਪਰਿਸਰ ਵਿੱਚ ਹੈ ਅਤੇ ਇੱਥੇ ਬੁੱਧ ਦਾ ਦੰਦ ਸਾਂਭਿਆ ਹੋਇਆ ਹੈ। ਰਵਾਇਤ ਹੈ ਕਿ ਇਸ ਦੰਦ ਉੱਤੇ ਜਿਸ ਕਿਸੇ ਦਾ ਵੀ ਅਧਿਕਾਰ ਹੁੰਦਾ ਹੈ ਉਹੀ ਦੇਸ਼ ਉੱਤੇ ਰਾਜ ਕਰਦਾ ਹੈ। ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣੇ ਦਾ ਦਰਜਾ ਦਿੱਤਾ ਗਿਆ ਹੈ।