ਸਮੱਗਰੀ 'ਤੇ ਜਾਓ

ਕੈਂਡੀ (ਸ਼ਹਿਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਂਡੀ
මහනුවර
கண்டி
ਸ਼ਹਿਰ
ਕੈਂਡੀ ਝੀਲ
ਕੈਂਡੀ ਝੀਲ
ਉਪਨਾਮ: 
ਨੁਵਾਰਾ, ਸੇਂਕਾਦਗਾਲਾ
ਮਾਟੋ: 
ਵਫ਼ਾਦਾਰ ਅਤੇ ਅਜ਼ਾਦ
ਦੇਸ਼ਸ਼੍ਰੀਲੰਕਾ
ਸੂਬਾਮੱਧ
ਜ਼ਿਲ੍ਹਾਕੈਂਡੀ ਜ਼ਿਲ੍ਹਾ
ਸੇਂਕਾਦਗਾਲਪੁਰਾ14ਵੀਂ ਸਦੀ
ਬਾਨੀਵਿਕਰਮਬਾਹੂ ਤੀਜਾ
ਖੇਤਰ
  ਕੁੱਲ
28.53 km2 (11.02 sq mi)
ਉੱਚਾਈ
500 m (1,600 ft)
ਆਬਾਦੀ
 (2011)
  ਕੁੱਲ
1,25,400
  ਘਣਤਾ4,591/km2 (11,890/sq mi)
ਵਸਨੀਕੀ ਨਾਂਕੈਂਡੀਅਨ
ਸਮਾਂ ਖੇਤਰਯੂਟੀਸੀ+05:30 (ਸ਼੍ਰੀਲੰਕਾਈ ਸਮਾਂ)

ਕੈਂਡੀ (ਸਿੰਹਾਲਾ: මහනුවර ਉਚਾਰਨ [mahanuʋərə]; ਤਮਿਲ਼: கண்டி) ਸ਼੍ਰੀਲੰਕਾ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਮੱਧ ਸੂਬੇ ਦੀ ਰਾਜਧਾਨੀ ਹੈ। ਇਹ ਸ਼੍ਰੀਲੰਕਾ ਦੇ ਆਦਿ-ਕਾਲ ਦੇ ਰਾਜਿਆਂ ਦੀ ਆਖਰੀ ਰਾਜਧਾਨੀ ਸੀ।[1] ਇਜ ਕੈਂਡੀ ਪਠਾਰ ਵਿੱਚ ਸ਼ਥਿਤ ਹੈ ਅਤੇ ਪਹਾੜੀਆਂ ਨਾਲ ਘਿਰਿਆ ਹੋਇਆ ਹੈ।ਇੱਥੇ ਚਾਹ ਦੀ ਖੇਤੀ ਹੁੰਦੀ ਹੈ। ਇੱਥੇ ਮਸ਼ਹੂਰ ਬੋਧੀ ਮੰਦਰ ਸ਼੍ਰੀ ਦਲਦਾ ਮਾਲੀਗਾਵ ਵੀ ਹੈ ਜਿਸਨੂੰ ਯੂਨੈਸਕੋ ਨੇ 1988 ਵਿੱਚ ਵਿਸ਼ਵ ਵਿਰਾਸਤ ਟਿਕਾਣੇ ਦਾ ਦਰਜਾ ਦਿੱਤਾ ਸੀ।[2]

ਹਵਾਲੇ

[ਸੋਧੋ]
  1. "Major Cultural Assests/Archaeological Sites". Department of Archaeology Sri Lanka. Archived from the original on 2011-09-14. Retrieved 2010-10-24. {{cite web}}: Unknown parameter |dead-url= ignored (|url-status= suggested) (help)
  2. "Heritage Sites". Central Cultural Fund. {{cite web}}: |access-date= requires |url= (help); Missing or empty |url= (help)