ਸ਼ੱਬੀਰ ਅਹਿਮਦ ਉਸਮਾਨੀ
ਦਿੱਖ
| ਸ਼ੱਬੀਰ ਅਹਿਮਦ ਉਸਮਾਨੀ شبير أحمد عثماني | |
|---|---|
| ਜਨਮ | ਅਕਤੂਬਰ 6, 1886 ਬਿਜਨੌਰ, ਬਰਤਾਨਵੀ ਭਾਰਤ |
| ਮੌਤ | ਦਸੰਬਰ 13, 1949 (ਉਮਰ 63) Baghdad al-Jadid, Bahawalpur State |
| ਦਫਨਾਉਣ ਦੀ ਜਗ੍ਹਾ | ਇਸਲਾਮੀਆ ਸਾਇੰਸ ਕਾਲਜ ਕਰਾਚੀ, ਪਾਕਿਸਤਾਨ |
| ਖੇਤਰ | South Asia |
| ਕਿੱਤਾ | ਇਸਲਾਮੀ ਵਿਦਵਾਨ, Teacher, Politician |
| ਫਿਰਕਾ | ਸੁੰਨੀ ਇਸਲਾਮ |
| ਕਾਨੂੰਨ ਸ਼ਾਸਤਰ | Hanafi |
| ਅੰਦੋਲਨ | Deobandi |
| ਮੁੱਖ ਰੁਚੀ(ਆਂ) | Tafsir, Hadith, Shari'a |
| ਮੁੱਖ ਵਿਚਾਰ | Objectives Resolution |
| ਮੁੱਖ ਰਚਨਾ(ਵਾਂ) | ਤਫ਼ਸੀਰ-ਇ-ਉਸਮਾਨੀ |
| ਅਲਮਾ ਮਾਤਰ | Darul Uloom Deoband |
| ਸੂਫ਼ੀ ਸੰਪਰਦਾ | ਚਿਸ਼ਤੀਆ-Sabiriya-Imdadiya |
| ਮੁਰਸ਼ਿਦ | Mahmud al-Hasan |
Influenced by | |
ਸ਼ੱਬੀਰ ਅਹਿਮਦ ਉਸਮਾਨੀ (ਉਰਦੂ: شبیر احمد عثمانی, ਸ਼ਬੀਰ ਅਹਿਮਦ 'ਉਸਮਾਨੀ; 6 ਅਕਤੂਬਰ 1886 - 13 ਦਸੰਬਰ 1949) ਇੱਕ ਭਾਰਤੀ ਮੁਸਲਮਾਨ ਵਿਦਵਾਨ ਸੀ। ਉਸਨੇ 1940 ਵਿੱਚ ਪਾਕਿਸਤਾਨ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ।