ਸਾਂਤਾ ਕਰੂਸ, ਬੋਲੀਵੀਆ
ਦਿੱਖ
ਸਾਂਤਾ ਕਰੂਸ, ਬੋਲੀਵੀਆ | |
|---|---|
![]() | |
| Interactive map of ਸਾਂਤਾ ਕਰੂਸ, ਬੋਲੀਵੀਆ | |
| ਸਮਾਂ ਖੇਤਰ | ਯੂਟੀਸੀ−੪ |
ਸਾਂਤਾ ਕਰੂਸ ਦੇ ਲਾ ਸਿਏਰਾ (ਸਥਾਨਕ ਤੌਰ 'ਤੇ: [ˈsanta ˈkɾus de la ˈsjera]), ਆਮ ਤੌਰ 'ਤੇ ਸਾਂਤਾ ਕਰੂਸ (ਸਥਾਨਕ ਤੌਰ 'ਤੇ: [ˈsanta ˈkɾus]), ਪੂਰਬੀ ਬੋਲੀਵੀਆ ਵਿੱਚ ਸਾਂਤਾ ਕਰੂਸ ਵਿਭਾਗ ਦੀ ਰਾਜਧਾਨੀ ਹੈ।[1] ਇਹ ਪਿਰਾਈ ਦਰਿਆ ਕੰਢੇ ਸਥਿਤ ਹੈ ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਵਿਭਾਗ ਦੀ ਅਬਾਦੀ ਦਾ ੭੦% ਤੋਂ ਉੱਤੇ ਹਿੱਸਾ ਵਸਦਾ ਹੈ।[2] ਇਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ਼ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ।[3]
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "autogenerated1". - ↑ "National Statistics Institute. General Population Estimates". www.ine.gob.bo. Retrieved 2011-09-08.
- ↑ "World's fastest growing urban areas (1)". City Mayors. Retrieved 2012-04-10.
