ਸਾਇਬ ਤਬਰੇਜ਼ੀ
ਦਿੱਖ
ਸਾਇਬ ਤਬਰੇਜ਼ੀ | |
|---|---|
| ਜਨਮ | 1601 ਤਬਰੇਜ਼,[1] ਇਰਾਨ |
| ਮੌਤ | 1677 ਇਸਫਹਾਨ, ਇਰਾਨ |
| ਕਿੱਤਾ | ਕਵੀ |
ਮਿਰਜ਼ਾ ਮੁਹੰਮਦ ਅਲੀ ਸਾਇਬ, ਸਾਇਬ ਤਬਰੇਜ਼ੀ ਜਾਂ ਸਾਇਬ ਇਸਫਹਾਨੀ ਇੱਕ ਫ਼ਾਰਸੀ ਕਵੀ ਸੀ ਅਤੇ ਇਹ ਆਪਣੀਆਂ ਗਜ਼ਲਾਂ ਲਈ ਮਸ਼ਹੂਰ ਸੀ।
ਜੀਵਨ
[ਸੋਧੋ]ਸਾਇਬ ਦਾ ਜਨਮ ਤਬਰੇਜ਼ ਵਿੱਚ ਹੋਇਆ ਅਤੇ ਇਸਦੀ ਸਿੱਖਿਆ ਇਸਫਹਾਨ ਵਿੱਚ ਹੋਈ। ਇਹ 1626-27 ਵਿੱਚ ਭਾਰਤ ਆਇਆ ਅਤੇ ਇਸਦਾ ਸ਼ਾਹ ਜਹਾਂ ਦੇ ਦਰਬਾਰ ਵਿੱਚ ਸੁਆਗਤ ਕੀਤਾ ਗਿਆ।
ਹਵਾਲੇ
[ਸੋਧੋ]- ↑ PAUL E. LOSENSKY, "Sa'eb Tabrizi" in Encyclopedia Iranica "ṢĀʾEB of TABRIZ, Mirzā Moḥammad ʿAli (b. Tabriz, ca. 1000/1592; d. Isfahan, 1086-87/1676), celebrated Persian poet of the later Safavid period. "