ਸਾਈਬਰਨੇਟਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਾਈਬਰਨੇਟਿਕਸ,  ਰੈਗੂਲੇਟਰੀ ਸਿਸਟਮਾਂ, ਉਨ੍ਹਾਂ ਦੀਆਂ ਸੰਰਚਨਾਵਨ, ਸੀਮਾਵਾਂ, ਅਤੇ ਸੰਭਾਵਨਾਵਾਂ ਨੂੰ ਫਰੋਲਣ ਲਈ ਇੱਕ ਪਾਰ-ਅਨੁਸ਼ਾਸਨੀ[1] ਵਿਧਾਨ ਹੈ। 21ਵੀਂ ਸਦੀ ਵਿੱਚ, ਇਹ ਸ਼ਬਦ ਅਕਸਰ ਵਧੇਰੇ ਵਿਆਪਕ ਅਰਥਾਂ, ਅਰਥਾਤ "ਤਕਨਾਲੋਜੀ ਵਰਤ ਰਹੇ ਕਿਸੇ ਵੀ ਸਿਸਟਮ ਦਾ ਕੰਟਰੋਲ" ਵਜੋਂ ਵਰਤਿਆ ਜਾਂਦਾ ਹੈ; ਇਸ ਨੇ ਇਸ ਦੇ ਅਰਥ ਨੂੰ ਇਸ ਹੱਦ ਤੱਕ ਖੁੰਢਾ ਕਰ ਦਿੱਤਾ ਹੈ ਕਿ ਬਹੁਤ ਸਾਰੇ ਲੇਖਕ ਇਸ ਨੂੰ ਵਰਤਣ ਤੋਂ ਬਚਦੇ ਹਨ।

ਸਾਈਬਰਨੇਟਿਕਸ, ਮਕੈਨੀਕਲ, ਭੌਤਿਕ, ਜੈਵਿਕ, ਬੋਧਾਤਮਕ ਅਤੇ ਸਮਾਜਿਕ ਸਿਸਟਮਾਂ ਦੇ ਤੌਰ ਤੇ ਸਿਸਟਮਾਂ ਦਾ ਅਧਿਐਨ ਕਰਨ ਲਈ ਪ੍ਰਸੰਗਿਕ ਹੈ।

ਹਵਾਲੇ[ਸੋਧੋ]

  1. Müller, Albert (2000). "A Brief History of the BCL". Österreichische Zeitschrift für Geschichtswissenschaften. 11 (1): 9–30. 

ਬਾਹਰੀ ਲਿੰਕ[ਸੋਧੋ]

General