ਸਾਈਬੇਰੀਆਈ ਸ਼ੇਰ
colspan=2 style="text-align: centerਸਾਈਬੇਰੀਆਈ ਸ਼ੇਰ ਚੀਨੀ: 东北虎 ਚੀਨੀ: 東北虎 ਰੂਸੀ: Амурский тигр ਮੰਗੋਲੀਆਈ: Сибирийн бар ਫ਼ਾਰਸੀ: ببر سیبری Korean: 시베리아호랑이 | |
---|---|
![]() | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | ਜਾਨਵਰ |
ਸੰਘ: | ਤੰਦਧਾਰੀ |
ਵਰਗ: | ਥਣਧਾਰੀ |
ਤਬਕਾ: | ਮਾਸਾਹਾਰੀ |
ਪਰਿਵਾਰ: | Felidae |
ਉੱਪ-ਪਰਿਵਾਰ: | Pantherinae |
ਜਿਣਸ: | Panthera |
ਪ੍ਰਜਾਤੀ: | P. tigris |
ਉੱਪ-ਪ੍ਰਜਾਤੀ: | P. tigris altaica |
Trinomial name | |
Panthera tigris altaica Temminck, 1884 | |
![]() | |
Distribution of the Siberian tiger (in red) | |
![]() | |
Original western distribution of the Siberian tiger (in red) | |
Synonyms | |
P. t. virgata (Iran, Iraq, Afghanistan, Turkey, Mongolia, Caucasus, Tajikistan, Turkmenistan, and Uzbekistan) |
ਸਾਈਬੇਰੀਆਈ ਸ਼ੇਰ (Panthera tigris altaica: ਇਸ ਨੂੰ ਅਮੁਰ, ਮੇਨਚੂਰੀਅਨ, ਆਲਟੈਕ, ਕੋਰੀਅਨ, ਜਾਂ ਉੱਤਰੀ ਚੀਨੀ ਸ਼ੇਰ ਵੀ ਕਿਹਾ ਜਾਂਦਾ ਹੈ) ਸਾਈਬੇਰੀਆ ਵਿੱਚ ਅਮੁਰ ਅਤੇ ਉਸਾਉਰੀ ਦਰਿਆਵਾਂ ਦੇ ਖੇਤਰ ਪਰਾਈਮੋਰਸਕੀ ਕਰਾਏ ਅਤੇ ਖਾਬਰੋਵਸਕ ਕਰਾਏ ਵਿੱਚ ਪਾਇਆ ਜਾਂਦਾ ਹੈ। ਇਹ ਬਾਘਾਂ ਦੀ ਸਭ ਤੋਂ ਵੱਡੀ ਕਿਸਮ ਮੰਨੀ ਜਾਂਦੀ ਹੈ। ਨਰ ਸਾਈਬੇਰੀਆਈ ਸ਼ੇਰ ਦੀ ਲੰਬਾਈ 190-230 ਸੈਂਟੀਮੀਟਰ ਅਤੇ ਭਾਰ ਤਕਰੀਬਨ 227 ਕਿੱਲੋਗ੍ਰਾਮ ਹੁੰਦਾ ਹੈ। ਇਸ ਦੀ ਖੱਲ ਮੋਟੀ ਅਤੇ ਘੱਟ ਧਾਰੀਆਂ ਵਾਲ਼ੀ ਹੁੰਦੀ ਹੈ। ਰਿਕਾਰਡ ਵਿੱਚ ਸਭ ਤੋਂ ਭਾਰਾ ਸਾਈਬੇਰੀਆਈ ਸ਼ੇਰ 284 ਕਿੱਲੋਗ੍ਰਾਮ ਦਾ ਸੀ।[2] ਛੇ ਮਹੀਨੇ ਦਾ ਸਾਈਬੇਰੀਆਈ ਸ਼ੇਰ ਇੱਕ ਵੱਡੇ ਲੈਪਰਡ ਜਿੰਨਾ ਹੋ ਜਾਂਦਾ ਹੈ। ਇਸ ਦੀ ਜੰਗਲੀ ਜਨ-ਸੰਖਿਆ 450-500 ਦੱਸੀ ਗਈ ਸੀ। ਸੰਨ 2009 ਦੇ ਵਿੱਚ ਜੀਨੀ ਘੋਖ ਰਾਹੀਂ ਇਹ ਪਤਾ ਲਗਾਇਆ ਗਿਆ ਸੀ ਕਿ ਕੈਸਪੀਅਨ ਸ਼ੇਰ ਅਤੇ ਸਾਈਬੇਰੀਆਈ ਸ਼ੇਰ ਇੱਕੋ ਹੀ ਕਿਸਮ ਹੈ। ਪਹਿਲਾਂ ਕੈਸਪੀਅਨ ਸ਼ੇਰ ਨੂੰ ਸ਼ੇਰ ਦੀ ਵੱਖਰੀ ਕਿਸਮ ਸਮਝਿਆ ਜਾਂਦਾ ਸੀ।[3][4]
ਹਵਾਲੇ[ਸੋਧੋ]
- ↑ Miquelle, D., Darman, Y. & Seryodkin, I (2008). Panthera tigris altaica. 2008 IUCN Red List of Threatened Species. IUCN 2008. Retrieved on 23 March 2009.
- ↑ Graham Batemann: Die Tiere unserer Welt Raubtiere, Deutsche Ausgabe: Bertelsmann Verlag, 1986.
- ↑ "The Caspian Tiger - Panthera tigris virgata". Retrieved 12 October 2007. Unknown parameter
|dateformat=
ignored (help) - ↑ "The Caspian Tiger at www.lairweb.org.nz". Retrieved 12 October 2007. Unknown parameter
|dateformat=
ignored (help)
ਬਾਹਰੀ ਕੜੀਆਂ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ ਸਾਇਬੇਰੀਆਈ ਬਾਘ ਨਾਲ ਸਬੰਧਤ ਮੀਡੀਆ ਹੈ। |
- 21st Century Tiger - Fundraising for wild tiger conservation, 21stcenturytiger.org
- Amur Leopard and Tiger Alliance (ALTA) - Conservation of Amur tigers and leopards in the wild, amur-leopard.org
- Amur (Siberian) tiger at World Wide Fund for Nature, panda.org
- Siberian Tiger Profile at animals.nationalgeographic.com
- Wildlife Conservation Society's Siberian Tiger Project, wcs.org
- Amur.org.uk, Preserving leopards and tigers in the wild
- Captive Amur Tiger images at Highland Wildlife Park, Scotland, flickr.com
- USDA Information Resources on Tigers, Panthera tigris, nal.usda.gov
- Animal.discovery.com