ਸਾਊਥਹੈਂਪਟਨ
ਦਿੱਖ
ਸਾਊਥਹੈਂਪਟਨ | |
|---|---|
![]() | |
| Interactive map of ਸਾਊਥਹੈਂਪਟਨ | |
| ਸਮਾਂ ਖੇਤਰ | ਯੂਟੀਸੀ+੦ |
| • ਗਰਮੀਆਂ (ਡੀਐਸਟੀ) | ਯੂਟੀਸੀ+੧ |
ਸਾਊਥਹੈਂਪਟਨ /saʊθˈhæmptən/ (
ਸੁਣੋ) ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ[1] ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿਤ ਹੈ[2] ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।
ਹਵਾਲੇ
[ਸੋਧੋ]- ↑ Solent Sites. "Southampton in Hampshire". Archived from the original on 21 ਨਵੰਬਰ 2010. Retrieved 19 October 2009.
{{cite web}}: Unknown parameter|dead-url=ignored (|url-status=suggested) (help) - ↑ Encyclopædia Britannica. "Southampton". Retrieved 19 October 2009.
