ਸਾਓ ਫ਼ਰਾਂਸਿਸਕੋ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਾਓ ਫ਼ਰਾਂਸਿਸਕੋ ਦਰਿਆ
São Francisco River
ਦਰਿਆ
ਦੇਸ਼ ਬ੍ਰਾਜ਼ੀਲ
ਰਾਜ ਮਿਨਾਸ ਗੇਰਾਈਸ, ਬਾਈਆ, ਪੇਰਾਨਾਮਬੂਕੋ, ਅਲਾਗੋਆਸ, ਸੇਰਗੀਪੇ
ਖੇਤਰ ਦੱਖਣੀ ਅਮਰੀਕਾ
ਸਰੋਤ ਸੇਰਾ ਦਾ ਕਨਾਸਤਰਾ, ਮਿਨਾਸ ਗੇਰਾਈਸ ਰਾਜ
ਲੰਬਾਈ ੨,੮੩੦ ਕਿਮੀ (੧,੭੫੮ ਮੀਲ)
ਬੇਟ ੬,੪੧,੦੦੦ ਕਿਮੀ (੨,੪੭,੪੯੧ ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ ੨,੯੪੩ ਮੀਟਰ/ਸ (੧,੦੩,੯੩੧ ਘਣ ਫੁੱਟ/ਸ)
 - ਵੱਧ ਤੋਂ ਵੱਧ ੧੧,੭੧੮ ਮੀਟਰ/ਸ (੪,੧੩,੮੧੭ ਘਣ ਫੁੱਟ/ਸ)
 - ਘੱਟੋ-ਘੱਟ ੧,੪੮੦ ਮੀਟਰ/ਸ (੫੨,੨੬੬ ਘਣ ਫੁੱਟ/ਸ)
ਸਾਓ ਫ਼ਰਾਂਸਿਸਕੋ ਦਰਿਆ ਦਾ ਬੇਟ

ਸਾਓ ਫ਼ਰਾਂਸਿਸਕੋ (ਪੁਰਤਗਾਲੀ ਉਚਾਰਨ: ) ਬ੍ਰਾਜ਼ੀਲ ਵਿਚਲਾ ਇੱਕ ਦਰਿਆ ਹੈ। ਇਸਦੀ ਲੰਬਾਈ ੨,੯੧੪ ਕਿਲੋਮੀਟਰ ਹੈ[੧] ਅਤੇ ਇਹ ਪੂਰਨ ਤੌਰ 'ਤੇ ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਵਗਣ ਵਾਲਾ ਸਭ ਤੋਂ ਲੰਮਾ ਦਰਿਆ ਹੈ ਅਤੇ ਕੁੱਲ ਮਿਲਾ ਕੇ ਦੱਖਣੀ ਅਮਰੀਕਾ ਅਤੇ ਬ੍ਰਾਜ਼ੀਲ ਵਿਚਲਾ ਚੌਥਾ (ਐਮਾਜ਼ਾਨ, ਪਰਾਨਾ ਅਤੇ ਮਾਦੇਈਰਾ ਮਗਰੋਂ) ਸਭ ਤੋਂ ਲੰਮਾ ਦਰਿਆ ਹੈ। ਬਸਤੀਵਾਦ ਤੋਂ ਪਹਿਲਾਂ ਇਸਨੂੰ ਸਥਾਨਕ ਲੋਕਾਂ ਵੱਲੋਂ ਓਪਾਰਾ ਕਿਹਾ ਜਾਂਦਾ ਸੀ ਅਤੇ ਅਜੇ ਵੀ ਕਈ ਵਾਰ ਪਿਆਰ ਨਾਲ਼ Velho Chico ("ਬਜ਼ੁਰਗ ਫ਼ਰੈਂਕ") ਕਿਹਾ ਜਾਂਦਾ ਹੈ।

ਹਵਾਲੇ[ਸੋਧੋ]