ਸਾਗਰਿਕਾ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਗਰਿਕਾ ਘੋਸ਼
Ghose, Sagarika.jpg
ਸਾਗਰਿਕਾ ਘੋਸ਼
ਜਨਮ (1964-11-08) 8 ਨਵੰਬਰ 1964 (ਉਮਰ 56)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਸੇਂਟ ਸਟੀਫਨ'ਜ ਕਾਲਜ, ਦਿੱਲੀ
ਮਗਦਾਲੇਨ ਕਾਲਜ, ਆਕਸਫੋਰਡ
ਸੇਂਟ ਐਂਥਨੀ'ਜ ਕਾਲਜ, ਆਕਸਫੋਰਡ
ਪੇਸ਼ਾਸੀਐਨਐਨ-ਆਈਬੀਐਨ ਤੇ ਨਿਊਜ਼ ਐਂਕਰ
ਸਰਗਰਮੀ ਦੇ ਸਾਲ1991–ਹਾਲ
ਪ੍ਰਸਿੱਧ ਕੰਮFace The Nation
ਸਾਥੀਰਾਜਦੀਪ ਸਰਦੇਸਾਈ
ਬੱਚੇਇਸ਼ਾਨ (ਪੁੱਤਰ) ਅਤੇ ਤਾਰਿਨੀ (ਧੀ)
ਵੈੱਬਸਾਈਟSagarika Ghose's Blog

ਸਾਗਰਿਕਾ ਘੋਸ਼ (ਜਨਮ 8 ਨਵੰਬਰ 1964) ਇੱਕ ਭਾਰਤੀ ਪੱਤਰਕਾਰ, ਸਮਾਚਾਰ ਐਂਕਰ ਅਤੇ ਲੇਖਕ ਹੈ। ਉਹ 1991 ਤੋਂ ਇੱਕ ਪੱਤਰਕਾਰ ਹੈ ਅਤੇ ਉਸਨੇ ਟਾਈਮਜ਼ ਆਫ਼ ਇੰਡੀਆ, ਆਉਟਲੁੱਕ ਮੈਗਜ਼ੀਨ ਅਤੇ ਇੰਡੀਅਨ ਐਕਸਪ੍ਰੈਸ ਵਿੱਚ ਕੰਮ ਕੀਤਾ ਹੈ। ਸੀਐਨਐਨ-ਆਈਬੀਐਨ ਨਿਊਜ਼ ਨੈੱਟਵਰਕ ਤੇ ਡਿਪਟੀ ਐਡੀਟਰ ਹੈ ਅਤੇ ਪ੍ਰਾਈਮ ਟਾਈਮ ਐਂਕਰ ਹੈ। ਘੋਸ਼ ਨੇ ਪੱਤਰਕਾਰੀ ਵਿੱਚ ਕਈ ਭਾਰਤੀ ਪੁਰਸਕਾਰ ਲਏ ਹਨ ਅਤੇ ਉਹ ਦੋ ਨਾਵਲਾਂ ਦੀ ਲੇਖਕ ਹੈ।

ਨਿੱਜੀ ਜ਼ਿੰਦਗੀ[ਸੋਧੋ]

ਘੋਸ਼ ਨੇ ਸੇਂਟ ਸਟੀਫਨ'ਜ ਕਾਲਜ, ਦਿੱਲੀ ਤੋਂ ਇਤਿਹਾਸ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। 1987 ਵਿੱਚ ਰੋਡਸ ਸਕਾਲਰਸ਼ਿਪ ਯਾਫਤਾ ਘੋਸ਼ ਨੇ ਮਗਦਾਲੇਨ ਕਾਲਜ ਤੋਂ ਆਧੁਨਿਕ ਇਤਿਹਾਸ ਵਿੱਚ ਇੱਕ ਬੈਚੁਲਰ ਦੀ ਡਿਗਰੀ ਕੀਤੀ ਅਤੇ ਅਤੇ ਸੇਂਟ ਐਂਥਨੀ'ਜ ਕਾਲਜ, ਆਕਸਫੋਰਡ ਤੋਂ ਐਮ.ਫਿਲ.ਕੀਤੀ। .[1] Since 1991, she has worked at The Times Of India, Outlook magazine and The Indian Express and was deputy editor and prime time anchor on the news network CNN-IBN.[2][3]

  1. Sagarika Ghose (24 March 2010). "Sagarika Ghose from HarperCollins Publishers". Harpercollins.com. Retrieved 18 April 2013. 
  2. "Interview with Sagarika Ghose". mutiny.in. 5 June 2007. Archived from the original on 31 January 2009. Retrieved 9 April 2011. 
  3. Seema Chowdhry (8 February 2013). "Airing both sides". Livemint. Retrieved 18 April 2013.