ਸਾਨ ਪੇਦਰੋ ਦੇ ਖ਼ਾਕਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਕਾ ਵੱਡਾ ਗਿਰਜਾਘਰ
Catedral de San Pedro Apóstol

Side entrance of the Cathedral of Jaca

ਬੁਨਿਆਦੀ ਜਾਣਕਾਰੀ
ਸਥਿੱਤੀ ਜਾਕਾ , ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 42°34′13.8″N 0°32′56.8″W / 42.570500°N 0.549111°W / 42.570500; -0.549111ਗੁਣਕ: 42°34′13.8″N 0°32′56.8″W / 42.570500°N 0.549111°W / 42.570500; -0.549111
ਇਲਹਾਕ ਰੋਮਨ ਕੈਥੋਲਿਕ
ਸੰਗਠਨਾਤਮਕ ਰੁਤਬਾ Cathedral
Heritage designation ਬਿਏਨ ਦੇ ਇੰਤਰੇਸ ਕੁਲਤੂਰਾਲ[1]
ਲੀਡਰਸ਼ਿਪ Vacant[2]
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style ਰੋਮਾਨਿਸਕਿਊ
ਬੁਨਿਆਦ 11ਵੀਂ ਸਦੀ
ਮੁਕੰਮਲ 12ਵੀਂ ਸਦੀ

ਜਾਕਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de San Pedro Apóstol) ਸਪੇਨ ਦੇ ਹੁਏਸਕਾ ਸੂਬੇ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਅਰਗੋਨ ਵਿੱਚ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਪਹਿਲਾ ਗਿਰਜਾਘਰ ਹੈ। ਇਹ ਇਬੇਰੀਆਈ ਟਾਪੂਨੁਮਾ ਦੀ ਸਭ ਤੋਂ ਪੁਰਾਣਾ ਗਿਰਜਾਘਰ ਹੈ। ਇਸ ਦੀ ਵਰਤਮਾਨ ਸਥਿਤੀ ਇਸ ਤੋਂ ਬਾਅਦ ਵਿੱਚ ਹੋਲੀ ਹੋਲੀ ਇਸ ਵਿੱਚ ਸੁਧਾਰ ਕਰਨ ਤੋਂ ਬਾਅਦ ਬਣੀ। ਇਹ ਗਿਰਜਾਘਰ ਰਾਜਾ ਸਾਂਕੋ ਰਮੀਰੇਜ਼ ਦੀ ਇੱਛਾ ਨਾਲ ਬਣਾਇਆ ਗਇਆ।

ਇਤਿਹਾਸ[ਸੋਧੋ]

Interior of the cathedral.

ਜਦੋਂ ਜਾਕਾ ਅਰਗੋਨ ਦੀ ਰਾਜਧਾਨੀ (1036) ਬਣਿਆ ਤਾ ਸ਼ਹਿਰ ਨੇ ਏਪਿਸਕੋਪਲ (ਬਿਸ਼ਪ ਦਾ ਖੇਤਰ) ਦਾ ਦਰਜਾ ਪ੍ਰਾਪਤ ਕਰ ਲਿਆ। ਇਸ ਨਾਲ ਗਿਰਜਾਘਰ ਦੇ ਉਸਾਰੀ ਜਰੂਰੀ ਹੋ ਗਈ। ਇਸ ਦੀ ਉਸਾਰੀ ਦੇ ਮਿਤੀ ਬਾਰੇ ਕੋਈ ਪੱਕਾ ਸਬੂਤ ਨਹੀਂ ਮਿਲਦਾ। ਗਿਰਜਾਘਰ ਦਾ ਮੁੱਖ ਕੰਮ 1130 ਵਿੱਚ ਖਤਮ ਹੋਇਆ। 1395 ਈ. ਵਿੱਚ ਇੱਥੇ ਅੱਗ ਲਗਣ ਕਾਰਨ ਇਸ ਦੀ ਛੱਤ ਬੁਰੀ ਤਰਾਂ ਸੜ ਗਈ। ਜਿਸ ਨੂੰ ਛੇਤੀ ਹੀ ਠੀਕ ਕਰਵਾਇਆ ਗਇਆ। ਬਾਦ ਵਿੱਚ ਦੁਬਾਰਾ 16ਵੀਂ ਸਦੀ ਵਿੱਚ ਇਸ ਦੀ ਮੁਰਮੰਤ ਕੀਤੀ ਗਈ। 18ਵੀਂ ਸਦੀ ਵਿੱਚ ਵੀ ਇਸ ਦਾ ਵਾਧਰਾ ਢਾਹ ਕਿ ਦੁਬਾਰਾ ਬਣਾਇਆ ਗਇਆ ਅਤੇ ਇਸਨੂੰ ਕੇਂਦਰ ਵਿਚੋਂ ਵੀ ਠੀਕ ਕੀਤਾ ਗਇਆ।

ਵਰਣਨ[ਸੋਧੋ]

ਬਾਹਰੀ ਲਿੰਕ[ਸੋਧੋ]

ਨੋਟਸ[ਸੋਧੋ]

  • Bartal, Ruth (1987). "The Survival of Early Christian Symbols in 12th Century Spain". Principe de Viana (48): 299–315. 
  • Moralejo Alvarez, Serafín (1979). "La sculpture romane de la cathédrale de Jaca. État des questions". Les Cahiers de Saint-Michel de Cuxa (10): 79–106. 

ਹਵਾਲੇ[ਸੋਧੋ]

  1. Ministerio de Cultura de España, Iglesia-catedral de San Pedro, (R.I.)-51-0000627- 00000, 03-06-1931.
  2. Archbis. Jesús Sanz Montes is the Apolostic Administrator since January 2010.[1]