ਸਾਨ ਹੁਆਨ, ਪੁਏਰਤੋ ਰੀਕੋ
ਦਿੱਖ
ਸਾਨ ਹੁਆਨ, ਪੁਏਰਤੋ ਰੀਕੋ | |
|---|---|
![]() | |
| Interactive map of ਸਾਨ ਹੁਆਨ, ਪੁਏਰਤੋ ਰੀਕੋ | |
| ਸਰਕਾਰ | |
| • House dist. | 1,2,3,4,5 |
| ਆਬਾਦੀ | |
| • Racial groups (2010 Census)[1] | 68.0% White 18.6% Black 0.8% American Indian/AN 0.4% Asian 0.0% Native Hawaiian/PI 8.2% Some other race 4.0% Two or more races |
| ਵਸਨੀਕੀ ਨਾਂ | Sanjuaneros |
| ਸਮਾਂ ਖੇਤਰ | ਯੂਟੀਸੀ-੪ |
ਸਾਨ ਹੁਆਨ (/ˌsæn ˈhwɑːn/; ਸਪੇਨੀ ਉਚਾਰਨ: [saŋ ˈxwan], ਸੰਤ ਜਾਨ), ਅਧਿਕਾਰਕ ਤੌਰ 'ਤੇ Municipio de la Ciudad Capital San Juan Bautista (ਰਾਜਧਾਨੀ ਸ਼ਹਿਰ, ਸੇਂਟ ਜਾਨ ਬੈਪਟਿਸਟ ਦੀ ਨਗਰਪਾਲਿਕਾ), ਪੁਏਰਤੋ ਰੀਕੋ, ਸੰਯੁਕਤ ਰਾਜ ਦਾ ਗ਼ੈਰ-ਸੰਮਿਲਤ ਰਾਜਖੇਤਰ, ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ੩੯੫,੩੨੬ ਸੀ ਜਿਸ ਕਰਕੇ ਇਹ ਸੰਯੁਕਤ ਰਾਜ ਦੀ ਪ੍ਰਭੁਤਾ ਹੇਠਲਾ ੪੬ਵਾਂ ਸਭ ਤੋਂ ਵੱਡਾ ਸ਼ਹਿਰ ਹੈ।
