ਸਾਰਾਹ ਟੇਲਰ (ਕ੍ਰਿਕੇਟ ਖਿਡਾਰਨ)
ਦਿੱਖ
ਨਿੱਜੀ ਜਾਣਕਾਰੀ | |||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Sarah Jane Taylor | ||||||||||||||||||||||||||||
ਜਨਮ | Whitechapel, London, England | 20 ਮਈ 1989||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||||||||||||||||
ਭੂਮਿਕਾ | Wicket-keeper | ||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||
ਪਹਿਲਾ ਟੈਸਟ (ਟੋਪੀ 146) | 8 August 2006 ਬਨਾਮ India | ||||||||||||||||||||||||||||
ਆਖ਼ਰੀ ਟੈਸਟ | 11 August 2015 ਬਨਾਮ Australia | ||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 102) | 16 August 2006 ਬਨਾਮ India | ||||||||||||||||||||||||||||
ਆਖ਼ਰੀ ਓਡੀਆਈ | 23 July 2017 ਬਨਾਮ India | ||||||||||||||||||||||||||||
ਓਡੀਆਈ ਕਮੀਜ਼ ਨੰ. | 30 | ||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 17) | 5 August 2006 ਬਨਾਮ India | ||||||||||||||||||||||||||||
ਆਖ਼ਰੀ ਟੀ20ਆਈ | 30 March 2016 ਬਨਾਮ Australia | ||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||||||||||||||||
ਸਾਲ | ਟੀਮ | ||||||||||||||||||||||||||||
2004–present | Sussex Women | ||||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||||
| |||||||||||||||||||||||||||||
ਸਰੋਤ: ESPNcricinfo, 23 July 2017 |
ਸਾਰਾਹ ਜੇਨ ਟੇਲਰ (ਜਨਮ 20 ਮਈ 1989) ਇੱਕ ਅੰਗਰੇਜ਼ੀ ਕ੍ਰਿਕੇਟ ਖਿਡਾਰਨ ਹੈ ਉਹ ਇੱਕ ਵਿਕੇਟ ਕੀਪਰ ਅਤੇ ਬੱਲੇਬਾਜ਼ ਹੈ ਜੋ ਆਪਣੇ ਫ੍ਰੀ ਸਟ੍ਰੋਕ ਪਲੇ ਲਈ ਜਾਣੀ ਜਾਂਦੀ ਹੈ, ਉਹ ਇੱਕ ਦਿਨਾਂ ਮੈਚਾਂ ਵਿੱਚ ਪਹਿਲੇ ਨੰਬਰ ਉੱਤੇ ਬੱਲੇਬਾਜ਼ੀ ਕਰਦੀ ਹੈ ਅਤੇ ਟੈਸਟ ਵਿੱਚ ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਦੀ ਹੈ। ਉਹ ਇੰਗਲੈਂਡ ਦੀ ਟੀਮ ਦੀ ਮੈਂਬਰ ਸੀ ਜਿਸ ਨੇ 2008 ਵਿੱਚ ਆਸਟ੍ਰੇਲੀਆ ਵਿੱਚ ਏਸ਼ੇਜ਼ ਸੰਭਾਲਿਆ।ਉਹ ਸੱਸੈਕਸ ਲਈ ਕਾਉਂਟੀ ਕ੍ਰਿਕੇਟ ਖੇਡਦੀ ਹੈ।
ਨਿੱਜੀ ਜ਼ਿੰਦਗੀ
[ਸੋਧੋ]ਟੇਲਰ ਦੀ ਇੱਕ ਪੱਖਾ ਹੈ, Arsenal, ਫੁੱਟਬਾਲ ਕਲੱਬ ਹੈ.[1]
References
[ਸੋਧੋ]- ↑ "Come on you Gunners!!!". Twitter.com.