ਸਾਰਾ ਖ਼ਾਨ (ਫ਼ਿਲਮ ਅਭਿਨੇਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਰਾ ਅਰਫ਼ੀਨ ਖਾਨ
Sara Khan at 13th Indian Telly Awards 2014.jpg
13 ਵੇਂ ਭਾਰਤੀ ਟੈਲੀਲੀ ਅਵਾਰਡ 2014 ਵਿਚ ਸਾਰਾ ਖਾਨ
ਜਨਮਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ,ਟੈਲੀਵਿਜਨ,ਮੇਜ਼ਬਾਨ
ਸਰਗਰਮੀ ਦੇ ਸਾਲ2010 - ਵਰਤਮਾਨ
ਸਾਥੀਅਰਫ਼ੀਨ ਖਾਨ[1]

ਸਾਰਾ ਅਰਫ਼ੀਨ ਖਾਨ ਇਕ ਭਾਰਤੀ ਅਭਿਨੇਤਰੀ ਅਤੇ ਟੈਲੀਵਿਜ਼ਨ ਉੱਤੇ ਮੇਜ਼ਬਾਨ ਵੀ ਹੈ। ਉਹ ਸਟਾਰ ਪਲੱਸ ਦੇ ਲੜੀਵਾਰ ਢੂੰਡ ਲੇਗੀ ਮੰਜਿਲ ਹਮੇ ਵਿੱਚ ਅਲਕਾ ਤਿਵਾਰੀ ਦੀ ਭੂਮਿਕਾ ਲਈ ਮਸ਼ਹੂਰ ਹੈ। [2][3][4][5] ਅਤੇ ਲਵ ਕਾ ਹੈ ਇੰਤਜ਼ਾਰ ਵਿੱਚ ਮਹਾਰਨੀ ਵਿਜਯਾਲਕਸ਼ਮੀ ਰਾਣਾਵਤ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।

ਟੈਲੀਵਿਜਨ[ਸੋਧੋ]

ਸਾਲ ਸ਼ੋਅ ਭੂਮਿਕਾ ਚੇਂਨਲ ਨੋਟਸ
2010 - 2011 ਢੂੰਡ ਲੇਗੀ ਮੰਜਿਲ ਹਮੇ ਅਲਕਾ ਸਟਾਰ ਵਨ ਮੁੱਖ ਨਾਇਕ
2011 ਸੀ.ਆਈ.ਡੀ. ਸੋਨੀ ਟੀਵੀ ਏਪਿਸੋਡ ਵਿੱਚ ਭੂਮਿਕਾ
2015 ਜ਼ਿੰਦਾਗੀ ਵਿਨਸ ਡਾ. ਮਾਲਵਿਕਾ ਸੇਠ ਬਿੰਦਾਸ ਮੁੱਖ ਨਾਇਕ
2015 ਦਿੱਲੀ ਵਾਲੀ ਠਾਕੁਰ ਗਰਲ ਅੰਜਨੀ ਐਂਡ ਟੀਵੀ ਸਹਾਇਕ ਭੂਮਿਕਾ
2015 ਕਹੀ ਸੁਣੀ ਏਪੀਕ (ਟੀਵੀ ਚੈਨਲ)
2015 - 2016 ਸਿਯਾ ਕੇ ਰਾਮ ਸਰਪਨਾਖਾ ਸਟਾਰ ਪਲੱਸ ਸਹਾਇਕ ਭੂਮਿਕਾ
2016 ਕਿੱਲਰ ਕਰੋਕੇ ਅਟਕਾ ਕੇ ਲਟਕਾ ਖੁਦ ਐਂਡ ਟੀਵੀ ਸਹਿਭਾਗੀ
2016 - 2017 ਜਮਾਈ ਰਾਜਾ (ਟੀਵੀ ਸੀਰੀਜ਼)

ਫੇਕ ਮਾਹੀ ਸਤਿਆ ਸਾਵੰਤ / ਅਲੀਨਾ ਵਰਮਾ

ਜ਼ੀ ਟੀਵੀ
2017 ਫੇਅਰ ਫਾਇਲਸ ਸੁਹਾਨਾ ਜ਼ੀ ਟੀਵੀ ਏਪਿਸੋਡ ਵਿੱਚ ਭੂਮਿਕਾ
2017 ਏਜੇਂਟ ਰਾਘਵ ਕ੍ਰਾਇਮ ਬਰਾਂਚ ਰਾਧਿਕਾ ਐਂਡ ਟੀਵੀ ਏਪਿਸੋਡ ਵਿੱਚ ਭੂਮਿਕਾ
2017 ਲਵ ਕਾ ਹੈ ਇੰਤਜ਼ਾਰ ਮਹਾਰਾਣੀ ਵਿਜਯਾਲਕਸ਼ਮੀ ਰਾਣਾਵਤ ਸਟਾਰ ਪਲੱਸ ਮੁੱਖ ਭੂਮਿਕਾ

ਫਿਲਮਾਂ[ਸੋਧੋ]

ਸਾਲ ਸ਼ੋਅ ਭੂਮਿਕਾ ਭਾਸ਼ਾ
2017 ਸਰਗੋਸ਼ੀਅਨ ਸ਼ੀਨਾ ਓਬਰਾਏ ਹਿੰਦੀ
2014 ਟੋਟਲ ਸਿਆਪਾ ਜੀਆ ਸਿੰਘ
2010 ਪੇਬੈਕ ਇਸ਼ੀਤਾ ਸਾਹਨੀ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]