ਸਾਰਾ ਹੈੱਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

 

ਸਾਰਾ ਹੈੱਸ
ਪੇਸ਼ਾਟੈਲੀਵਿਜ਼ਨ ਲੇਖਕ ਅਤੇ ਨਿਰਮਾਤਾ
ਸਰਗਰਮੀ ਦੇ ਸਾਲ2005–ਹੁਣ
ਜੀਵਨ ਸਾਥੀਤਾਲੀਆ ਓਸਟੀਨ (ਵਿ. 2014)

ਸਾਰਾ ਹੈੱਸ ਇੱਕ ਟੈਲੀਵਿਜ਼ਨ ਲੇਖਕ ਅਤੇ ਨਿਰਮਾਤਾ ਹੈ। ਉਸਨੇ ਡਰਾਮਾ ਸੀਰੀਜ਼ ਹਾਊਸ ਅਤੇ ਓਰੇਂਜ ਇਜ਼ ਦ ਨਿਊ ਬਲੈਕ ਦੋਵਾਂ ਸਮਰੱਥਾਵਾਂ ਵਿੱਚ ਕੰਮ ਕੀਤਾ ਹੈ।[1][2][3]

ਕਰੀਅਰ[ਸੋਧੋ]

ਹੈੱਸ 2005 ਵਿੱਚ ਦੂਜੇ ਸੀਜ਼ਨ ਲਈ ਇੱਕ ਲੇਖਕ ਵਜੋਂ ਐਚ.ਬੀ.ਓ. ਪੱਛਮੀ ਨਾਟਕ ਡੈੱਡਵੁੱਡ ਦੇ ਕਾਰਜਕਾਰੀ ਸਮੂਹ ਵਿੱਚ ਸ਼ਾਮਲ ਹੋਈ। ਉਸਨੇ ਐਪੀਸੋਡ ਐਡਵਾਂਸਸ, ਨਨ ਮੀਰਾਕੁਲਸ ਲਿਖਿਆ ਸੀ।

2005 ਤੋਂ 2012 ਤੱਕ ਹੈੱਸ ਨੇ ਮੈਡੀਕਲ ਡਰਾਮਾ ਸੀਰੀਜ਼ ਹਾਊਸ ਵਿੱਚ ਕੰਮ ਕੀਤਾ, ਜਿਸਦੇ ਲਈ ਉਸਨੇ 17 ਐਪੀਸੋਡ ਲਿਖੇ ਹਨ।

2013 ਤੋਂ ਉਹ ਓਰੇਂਜ ਇਜ਼ ਦ ਨਿਊ ਬਲੈਕ 'ਤੇ ਕੰਮ ਕਰ ਰਹੀ ਹੈ। ਹਾਲ ਹੀ ਵਿੱਚ, ਉਸਨੇ ਹਾਊਸ ਆਫ ਦ ਡਰੈਗਨ ਲਈ ਕੰਮ ਕੀਤਾ ਹੈ ਅਤੇ ਇੱਕ ਐਚ.ਬੀ.ਓ. ਦੇ ਇਕ ਪੂਰੇ ਪ੍ਰੋਜੈਕਟ ਲਈ ਹਸਤਾਖ਼ਰ ਕੀਤੇ ਹਨ।[4]

ਫ਼ਿਲਮੋਗ੍ਰਾਫੀ[ਸੋਧੋ]

 • " ਡੈੱਡਵੁੱਡ "
 • " ਅਡਵਾਂਸਜ, ਨਨ ਮੀਰਾਕੁਲਸ "
 • "ਹਾਊਸ"
 • " ਸਲੀਪਿੰਗ ਡੌਗਸ ਲਾਈ "
 • " ਸਪਿਨ "
 • " ਫਾਇਡਿੰਗ ਜੂਡਸ "
 • " ਐਕਟ ਯੂਅਰ ਏਜ "
 • " ਯੂ ਡੋਂਟ ਵਾਂਟ ਟੂ ਨੋ "
 • " ਲਿਵਿੰਗ ਦ ਡ੍ਰੀਮ "
 • " ਲੱਕੀ ਥਰਟੀਨ "
 • " ਦ ਗ੍ਰੇਟਰ ਗੁੱਡ "
 • " ਐਪਿਕ ਫੇਲ "
 • " ਦ ਡਾਊਨ ਲੋਅ "
 • " ਓਪਨ ਐਂਡ ਸ਼ੱਟ"
 • " ਲਾਰਜਰ ਦੇਨ ਲਾਇਫ਼ "
 • " ਬੋਂਬਸ਼ੇੱਲਸ "

ਹਵਾਲੇ[ਸੋਧੋ]

 1. Petski, Denise (2019-02-27). "'Game of Thrones' Prequel Pilot Exec Producer Sara Lee Hess Inks Overall Deal With HBO". Deadline (in ਅੰਗਰੇਜ਼ੀ). Retrieved 2020-04-20. 
 2. "Sara Hess". Television Academy (in ਅੰਗਰੇਜ਼ੀ). Retrieved 2020-04-20. 
 3. "Sara Hess on "Orange is the New Black" and writing Thirteen's sex scenes on "house" - AfterEllen.com". AfterEllen. 2013-08-05. Retrieved 2020-04-20. 
 4. "'House of the Dragon' Writer Extends HBO Overall Deal (Exclusive)". The Hollywood Reporter (in ਅੰਗਰੇਜ਼ੀ). 2021-02-01. Retrieved 2021-02-02. 

 

ਬਾਹਰੀ ਲਿੰਕ[ਸੋਧੋ]