ਸਾਲਾਮਾਂਕਾ ਵੱਡਾ ਗਿਰਜਾਘਰ
ਦਿੱਖ
(ਸਾਲਾਮਾਂਕਾ ਗਿਰਜਾਘਰ ਤੋਂ ਮੋੜਿਆ ਗਿਆ)
ਸਾਲਾਮਾਂਕਾ ਗਿਰਜ਼ਾਘਰ ਸਪੇਨ ਦੇ ਸਾਲਾਮਾਂਕਾ ਸ਼ਹਿਰ ਵਿੱਚ ਸਥਿਤ ਹੈ। ਇੱਥੇ ਦੋ ਗਿਰਜ਼ੇ ਸਥਿਤ ਹਨ, ਪੁਰਾਣਾ ਸਾਲਾਮਾਂਕਾ ਗਿਰਜ਼ਾਘਰ ਅਤੇ ਨਵਾਂ ਸਾਲਾਮਾਂਕਾ ਗਿਰਜ਼ਾਘਰ। ਇਹਨਾਂ ਨੂੰ 16ਵੀਂ ਅਤੇ 18ਵੀਂ ਸਦੀਆਂ ਦੋਰਾਨ ਦੋ ਅੰਦਾਜ਼ਾ ਗੋਥਿਕ ਅਤੇ ਬਾਰੋਕ ਵਿੱਚ ਬਣਾਇਆ ਗਿਆ। ਇਮਾਰਤ ਦੀ ਉਸਾਰੀ 1513 ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ ਗਿਰਜ਼ੇ ਦੇ ਪਵਿਤਰਤਾ ਨੂੰ 1733 ਵਿੱਚ ਬਹਾਲ ਕੀਤਾ ਗਿਆ। 1887ਈ. ਵਿੱਚ ਇਸਨੂੰ ਰੋਏਲ ਡਿਕ੍ਰੀ ਦੁਆਰਾ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।[1]
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Catedral Nueva de Salamanca ਨਾਲ ਸਬੰਧਤ ਮੀਡੀਆ ਹੈ।
- Cathedrals of Salamanca website (ਸਪੇਨੀ)
ਹਵਾਲੇ
[ਸੋਧੋ]- ↑ Garcia Vincente, Jose (2002). "Catedral Nueva". Archived from the original on 2008-08-21. Retrieved 2014-10-11.
{{cite web}}
: Unknown parameter|dead-url=
ignored (|url-status=
suggested) (help)