ਸਾਲਾਮਾਂਕਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵਾਂ ਸਾਲਾਮਾਂਕਾ ਗਿਰਜ਼ਾਘਰ
ਸਾਲਾਮਾਂਕਾ ਗਿਰਜ਼ਾਘਰ ਦਾ ਰਾਤ ਨੂੰ ਦ੍ਰਿਸ਼
Tower of the New Cathedral of Salamanca

ਸਾਲਾਮਾਂਕਾ ਗਿਰਜ਼ਾਘਰ ਸਪੇਨ ਦੇ ਸਾਲਾਮਾਂਕਾ ਸ਼ਹਿਰ ਵਿੱਚ ਸਥਿਤ ਹੈ। ਇੱਥੇ ਦੋ ਗਿਰਜ਼ੇ ਸਥਿਤ ਹਨ, ਪੁਰਾਣਾ ਸਾਲਾਮਾਂਕਾ ਗਿਰਜ਼ਾਘਰ ਅਤੇ ਨਵਾਂ ਸਾਲਾਮਾਂਕਾ ਗਿਰਜ਼ਾਘਰ। ਇਹਨਾਂ ਨੂੰ 16ਵੀਂ ਅਤੇ 18ਵੀਂ ਸਦੀਆਂ ਦੋਰਾਨ ਦੋ ਅੰਦਾਜ਼ਾ ਗੋਥਿਕ ਅਤੇ ਬਾਰੋਕ ਵਿੱਚ ਬਣਾਇਆ ਗਇਆ। ਇਮਾਰਤ ਦੀ ਉਸਾਰੀ 1513 ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ ਗਿਰਜ਼ੇ ਦੇ ਪਵਿਤਰਤਾ ਨੂੰ 1733 ਵਿੱਚ ਬਹਾਲ ਕੀਤਾ ਗਇਆ। 1887ਈ. ਵਿੱਚ ਇਸਨੂੰ ਰੋਏਲ ਡਿਕ੍ਰੀ ਦੁਆਰਾ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਇਆ।[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Garcia Vincente, Jose (2002). "Catedral Nueva".