ਸਾਲਾਮਾਨਕਾ
ਦਿੱਖ
ਸਾਲਾਮਾਨਕਾ | |||
---|---|---|---|
ਦੇਸ਼ | ਸਪੇਨ | ||
ਖ਼ੁਦਮੁਖ਼ਤਿਆਰ ਸੰਗਠਨ | ਕਾਸਤੀਲ ਅਤੇ ਲੇਓਨ | ||
ਸੂਬਾ | ਸਾਲਾਮਾਨਕਾ | ||
ਸਰਕਾਰ | |||
• ਮਿਅਰ | ਅਲਫੋਂਸੋ ਫੇਰਨਾਂਦੋ ਫੇਰਨਾਨਡੇਜ਼ ਮਾਨਿਉਏਕੋ (ਪੀਪਲਜ਼ ਪਾਰਟੀ) | ||
ਖੇਤਰ | |||
• ਕੁੱਲ | 38.6 km2 (14.9 sq mi) | ||
ਉੱਚਾਈ | 802 m (2,631 ft) | ||
ਆਬਾਦੀ (2010) | |||
• ਕੁੱਲ | metropolitan:2,13,399 city:1,54,462 | ||
• ਘਣਤਾ | 4,034/km2 (10,450/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
ਏਰੀਆ ਕੋਡ | 34 (Spain) + 923 (Salamanca) | ||
ਵੈੱਬਸਾਈਟ | www.salamanca.es |
UNESCO World Heritage Site | |
---|---|
Criteria | ਸਭਿਆਚਾਰਿਕ: i, ii, iv |
Reference | 381 |
Inscription | 1988 (12th Session) |
ਸਾਲਾਮਾਨਕਾ ਉੱਤਰੀ-ਪੱਛਮੀ ਸਪੇਨ ਦਾ ਇੱਕ ਸ਼ਹਿਰ ਹੈ ਜੋ ਖ਼ੁਦਮੁਖ਼ਤਿਆਰ ਸੰਗਠਨ ਕਾਸਤੀਲ ਅਤੇ ਲੇਓਨ ਦੇ ਸਾਲਾਮਾਨਕਾ ਸੂਬੇ ਦੀ ਰਾਜਧਾਨੀ ਹੈ। ਇਸਦੇ ਪੁਰਾਣੇ ਸ਼ਹਿਰ ਨੂੰ 1988 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਹ ਕਾਸਤੀਲ ਅਤੇ ਲੇਓਨ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ।
ਇਹ ਸਪੇਨ ਦੇ ਸਭ ਤੋਂ ਮਹੱਤਵਪੂਰਨ ਯੂਨੀਵਰਸਿਟੀ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਸਪੇਨੀ ਭਾਸ਼ਾ ਦੇ ਅਧਿਆਪਨ ਦੀ ਮੰਡੀ ਵਿੱਚ ਇਸਦਾ 16% ਯੋਗਦਾਨ ਹੈ।[1][2] ਸਾਲਾਮਾਨਕਾ ਵਿੱਚ ਹਰ ਸਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਆਉਂਦੇ ਹਨ,[3] ਜਿਸ ਵਿੱਚ ਇੱਕ ਵਿਲੱਖਣ ਮਾਹੌਲ ਬਣਦਾ ਹੈ।
ਇਤਿਹਾਸ
[ਸੋਧੋ]ਇਸ ਸ਼ਹਿਰ ਦੀ ਸਥਾਪਨਾ ਪੂਰਵ-ਪੁਰਾਤਨ ਰੋਮ ਕਾਲ ਵਿੱਚ ਇੱਕ ਸੈਲਟਿਕ ਕਬੀਲੇ ਵਾਸਿਓਸ ਦੁਆਰਾ ਦੁਏਰੋ ਨਦੀ ਦੇ ਕੰਢੇ ਕੀਤੀ ਗਈ ਤਾਂ ਜੋ ਉਹ ਆਪਣੇ ਇਲਾਕੇ ਦੀ ਰੱਖਿਆ ਕਰ ਸਕਣ।
ਵਾਤਾਵਰਨ
[ਸੋਧੋ]ਇਸਦਾ ਵਾਤਾਵਰਨ ਆਮ ਸ਼ਹਿਰਾਂ ਵਾਂਗ ਗਰਮੀਆਂ ਵਿੱਚ ਗਰਮ ਅਤੇ ਸਰਦੀਆਂ ਵਿੱਚ ਠੰਡਾ ਰਹਿੰਦਾ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 18.0 (64.4) |
22.5 (72.5) |
24.7 (76.5) |
29.8 (85.6) |
34.7 (94.5) |
37.0 (98.6) |
39.8 (103.6) |
39.6 (103.3) |
37.5 (99.5) |
30.6 (87.1) |
24.5 (76.1) |
18.5 (65.3) |
39.8 (103.6) |
ਔਸਤਨ ਉੱਚ ਤਾਪਮਾਨ °C (°F) | 7.9 (46.2) |
10.8 (51.4) |
14.0 (57.2) |
15.7 (60.3) |
19.7 (67.5) |
25.2 (77.4) |
29.3 (84.7) |
28.7 (83.7) |
24.5 (76.1) |
18.2 (64.8) |
12.4 (54.3) |
8.8 (47.8) |
17.9 (64.2) |
ਔਸਤਨ ਹੇਠਲਾ ਤਾਪਮਾਨ °C (°F) | −0.7 (30.7) |
0.3 (32.5) |
1.4 (34.5) |
3.5 (38.3) |
7.0 (44.6) |
10.5 (50.9) |
12.8 (55) |
12.4 (54.3) |
9.0 (48.2) |
6.1 (43) |
2.2 (36) |
0.7 (33.3) |
5.5 (41.9) |
ਹੇਠਲਾ ਰਿਕਾਰਡ ਤਾਪਮਾਨ °C (°F) | −13.4 (7.9) |
−10.5 (13.1) |
−8.2 (17.2) |
−5.0 (23) |
−1.4 (29.5) |
3.0 (37.4) |
5.8 (42.4) |
4.5 (40.1) |
1.4 (34.5) |
−4.8 (23.4) |
−7.6 (18.3) |
−9.6 (14.7) |
−13.4 (7.9) |
ਬਰਸਾਤ cm (ਇੰਚ) | 3.1 (1.22) |
2.7 (1.06) |
2.2 (0.87) |
3.9 (1.54) |
4.8 (1.89) |
3.4 (1.34) |
1.6 (0.63) |
1.1 (0.43) |
3.2 (1.26) |
3.9 (1.54) |
4.2 (1.65) |
4.2 (1.65) |
43.6 (17.17) |
ਔਸਤ. ਵਰਖਾ ਦਿਨ | 6 | 6 | 5 | 7 | 8 | 5 | 3 | 2 | 4 | 7 | 7 | 7 | 66 |
Source: Agencia Española de Meteorología (1971-2000 climatology)[4] |
ਗੈਲਰੀ
[ਸੋਧੋ]-
Plateresque façade of the University of Salamanca
-
Salamanca viewed from the Old Cathedral
-
New Cathedral of Salamanca
-
Plaza Mayor
-
ਮੁਰਦਿਆਂ ਦਾ ਘਰ (House of the Deaths)
-
Cloister of Convento de las Dueñas
-
Banco de España
-
Walls of Salamanca
-
The Roman bridge of Salamanca
-
Statue of D. Gonzalo Torrente Ballester located at the literary café: Café Novelty. The oldest of the cafes of Salamanca, which opened in 1905 in the Plaza Mayor of Salamanca.
-
A statue of Jesus in Salamanca
ਹਵਾਲੇ
[ਸੋਧੋ]- ↑ "Noticias - Salamanca: enseñanza de español mueve 46 millones de euros". El Castellano. Archived from the original on 2018-12-25. Retrieved 2011-08-17.
{{cite web}}
: Unknown parameter|dead-url=
ignored (|url-status=
suggested) (help) - ↑ http://www.espanolensalamanca.com Spanish in Salamanca
- ↑ "La USAL inaugura los cursos de verano con 2.000 estudiantes extranjeros". elmundo.es. Retrieved 2011-08-17.
- ↑ "Monthly Averages for Salamanca, Spain". Agencia Española de Meteorología. Retrieved 2009-10-20.
ਬਾਹਰੀ ਸਰੋਤ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Salamanca ਨਾਲ ਸਬੰਧਤ ਮੀਡੀਆ ਹੈ।
- Official Tourist Information Office
- Wiki of the city of Salamanca
- General information on Salamanca
- General information about events in Salamanca
- Salamanca travel guide
- Salamanca: Spain's answer to Oxford by The Guardian
- Salamanca city guide at HitchHikers Handbook Archived 2014-05-17 at the Wayback Machine.
ਗਿਰਜਾਘਰ