ਸਮੱਗਰੀ 'ਤੇ ਜਾਓ

ਸਾਹਿਬਾਬਾਦ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਹਿਬਾਬਾਦ ਜੰਕਸ਼ਨ ਰੇਲਵੇ ਸਟੇਸ਼ਨ
Indian Railway and Delhi Suburban Railway station
Sahibabad railway station in 2020
ਆਮ ਜਾਣਕਾਰੀ
ਪਤਾSahibabad, Ghaziabad district, Uttar Pradesh
India
ਉਚਾਈ209 metres (686 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤNorthern Railway
ਲਾਈਨਾਂKanpur–Delhi section
ਪਲੇਟਫਾਰਮ5
ਟ੍ਰੈਕ8
ਉਸਾਰੀ
ਬਣਤਰ ਦੀ ਕਿਸਮStandard (on-ground station)
ਪਾਰਕਿੰਗਨਹੀ
ਸਾਈਕਲ ਸਹੂਲਤਾਂਨਹੀ
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡSBB
ਇਤਿਹਾਸ
ਬਿਜਲੀਕਰਨਹਾਂ

ਸਾਹਿਬਾਬਾਦ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਉੱਤਰ ਪ੍ਰਦੇਸ਼,ਦੇ ਗਾਜ਼ੀਆਬਾਦ ਜ਼ਿਲ੍ਹੇ, ਦਾ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ ਐੱਸ. ਬੀ. ਬੀ. ਹੈ। ਇਹ ਸਾਹਿਬਾਬਾਦ ਸ਼ਹਿਰ ਅਤੇ ਇਲਾਕੇ ਦੀ ਸੇਵਾ ਕਰਦਾ ਹੈ। ਸਟੇਸ਼ਨ ਦੇ 5 ਪਲੇਟਫਾਰਮ ਹਨ।[1]

ਸਾਹਿਬਾਬਾਦ ਇੱਕ ਜੰਕਸ਼ਨ ਸਟੇਸ਼ਨ ਹੈ ਕਿਉਂਕਿ ਇੱਕ ਪਾਸੇ ਰੇਲਵੇ ਲਾਈਨ ਦੋ ਵਿੱਚ ਵੰਡੀ ਹੋਈ ਹੈ। ਇੱਕ ਲਾਈਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਨਾਲ ਆਨੰਦ ਵਿਹਾਰ ਟਰਮੀਨਲ ਰੇਲਵੇ ਸਟੇਸ਼ਨ ਰਾਹੀਂ ਅਤੇ ਦੂਜੀ ਲਾਈਨ ਦਿੱਲੀ ਸ਼ਾਹਦਰਾ ਰਾਹੀਂ ਦਿੱਲੀ ਜੰਕਸ਼ਨ ਨਾਲ ਜੁੜਦੀ ਹੈ। ਦੂਜੇ ਪਾਸੇ ਦੀ ਲਾਈਨ ਗਾਜ਼ੀਆਬਾਦ ਜੰਕਸ਼ਨ ਰੇਲਵੇ ਸਟੇਸ਼ਨ ਨਾਲ ਜੁੜਦੀ ਹੈ।

ਰੇਲਾਂ[ਸੋਧੋ]

  • ਛੱਤੀਸਗੜ੍ਹ ਐਕਸਪ੍ਰੈਸ
  • ਬਾਂਦਰਾ ਟਰਮੀਨਸ-ਦੇਹਰਾਦੂਨ ਐਕਸਪ੍ਰੈਸ
  • ਬਰੇਲੀ-ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ
  • ਕਾਰਬੇਟ ਪਾਰਕ ਲਿੰਕ ਐਕਸਪ੍ਰੈਸ
  • ਫਰੱਕਾ ਐਕਸਪ੍ਰੈਸ (ਫੈਜ਼ਾਬਾਦ ਤੋਂ)
  • ਫਰੱਕਾ ਐਕਸਪ੍ਰੈਸ (ਸੁਲਤਾਨਪੁਰ ਤੋਂ)
  • ਰਾਣੀਖੇਤ ਐਕਸਪ੍ਰੈਸ
  • ਸੱਤਿਆਗ੍ਰਹਿ ਐਕਸਪ੍ਰੈਸ
  • ਉਨਛਾਹਾਰ ਐਕਸਪ੍ਰੈਸ
  • ਪੰਚਵਲੀ ਯਾਤਰੀ

ਹਵਾਲੇ[ਸੋਧੋ]

  1. "SBB/Sahibabad Junction". India Rail Info.