ਸਾਹੂਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਹੂਵਾਲਾ ਭਾਰਤ ਦੇ ਰਾਜਸਥਾਨ ਰਾਜ ਵਿੱਚ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਭਾਦਰਾ ਤਹਿਸੀਲ ਦਾ ਪਿੰਡ ਹੈ। ਇਹ ਰਾਜਸਥਾਨ ਦੇ ਉੱਤਰੀ ਹਿੱਸੇ ਵਿੱਚ ਹਰਿਆਣਾ ਦੇ ਨੇੜੇ ਹੈ।[1][2] ਸਾਹੂਵਾਲਾ ਦਾ ਪਿਨਕੋਡ 335511 ਹੈ।[1][3]

ਸਭਿਆਚਾਰ[ਸੋਧੋ]

ਜ਼ਿਆਦਾਤਰ ਆਬਾਦੀ ਹਿੰਦੂ ਧਰਮ ਦਾ ਪਾਲਣ ਦੀ ਹੈ, ਕੁਝ ਸੈਂਕੜੇ ਲੋਕ ਇਸਲਾਮ ਨੂੰ ਮੰਨਣ ਵਾਲ਼ੇ ਹਨ। ਹੋਲੀ ਅਤੇ ਦੀਵਾਲੀ ਦੋਵੇਂ ਧਰਮਾਂ ਵੱਲੋਂ ਮਨਾਏ ਜਾਂਦੇ ਹਨ। ਲੋਕ ਰਵਾਇਤੀ ਰਾਜਸਥਾਨੀ ਪਹਿਰਾਵੇ ਜਿਵੇਂ ਧੋਤੀ ਅਤੇ ਕੁੜਤਾ ਪਹਿਨਦੇ ਹਨ।

ਹਵਾਲੇ[ਸੋਧੋ]

  1. 1.0 1.1 "SAHUWALA Pin Code - 335511, Bhadra All Post Office Areas PIN Codes, Search HANUMANGARH Post Office Address".
  2. "Sahu Wala · Rajasthan 335511, India". Sahu Wala · Rajasthan 335511, India.
  3. "Sahuwala PinCode 335511 Bhadra Hanumangarh, Rajasthan PinCode: 335511". Archived from the original on 2020-01-20. Retrieved 2021-09-05.