ਸਮੱਗਰੀ 'ਤੇ ਜਾਓ

ਸਿਆਚਿਨ ਗਲੇਸ਼ੀਅਰ

ਗੁਣਕ: 35°25′16″N 77°06′34″E / 35.421226°N 77.10954°E / 35.421226; 77.10954
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਆਚਿਨ ਗਲੇਸ਼ੀਅਰ
ਸੀਆਚਿਨ ਗਲੇਸ਼ੀਅਰ ਦੀ ਉੱਪਗ੍ਰਿਹੀ ਤਸਵੀਰ
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਜੰਮੂ ਅਤੇ ਕਸ਼ਮੀਰ" does not exist.ਕਰਾਕੁਰਮ ਪਹਾੜ
ਕਿਸਮਪਹਾੜੀ ਗਲੇਸ਼ੀਅਰ
ਗੁਣਕ35°25′16″N 77°06′34″E / 35.421226°N 77.10954°E / 35.421226; 77.10954
ਲੰਬਾਈ76 km (47 mi) using the longest route as is done when determining river lengths or 70 km (43 mi) if measuring from Indira Col[1]

ਸੀਆਚਿਨ ਗਲੇਸ਼ੀਅਰ ਹਿਮਾਲਿਆ ਪਹਾੜਾਂ ਵਿੱਚ ਕਰਾਕੁਰਮ ਲੜੀ ਵਿੱਚ ਤਕਰੀਬਨ 35°25′16″N 77°06′34″E / 35.421226°N 77.109540°E / 35.421226; 77.109540 ਵਿਖੇ ਪੈਂਦਾ ਗਲੇਸ਼ੀਅਰ ਹੈ ਜੋ ਐੱਨਜੇ੯੮੪੨ ਬਿੰਦੂ ਦੇ ਐਨ ਉੱਤਰ-ਪੂਰਬ ਵੱਲ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਲੀ ਕੰਟਰੋਲ ਰੇਖਾ ਖ਼ਤਮ ਹੁੰਦੀ ਹੈ।[2][3] ੭੬ ਕਿੱਲੋਮੀਟਰ ਲੰਬਾਈ ਵਾਲ਼ਾ ਇਹ ਗਲੇਸ਼ੀਅਰ ਕਰਾਕੁਰਮ ਵਿੱਚ ਸਭ ਤੋਂ ਲੰਮਾ ਅਤੇ ਦੁਨੀਆ ਦੇ ਗ਼ੈਰ-ਧਰੁਵੀ ਇਲਾਕਿਆਂ ਵਿਚਲਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।[4]

ਅਗਾਂਹ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]
  1. Dinesh Kumar (13 April 2014). "30 Years of the World's Coldest War". Chandigarh, India: The Tribune. Retrieved 18 April 2014.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Lyon
  3. The Saltoro Range-Pullout will be a Himalayan blunder by G. Parthasarathy
  4. Siachen Glacier is 76 km (47 mi) long; Tajikistan's Fedchenko Glacier is 77 km (48 mi) long. The second longest in the Karakoram Mountains is the Biafo Glacier at 63 km (39 mi). Measurements are from recent imagery, supplemented with Russian 1:200,000 scale topographic mapping as well as the 1990 "Orographic Sketch Map: Karakoram: Sheet 2", Swiss Foundation for Alpine Research, Zurich.