ਸਮੱਗਰੀ 'ਤੇ ਜਾਓ

ਸਿਧਾਰਥ ਵਰਧਰਾਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਧਾਰਥ ਵਰਧਰਾਜਨ
ਜਨਮ1965
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ, ਲੰਦਨ ਸਕੂਲ ਆਫ਼ ਇਕਨਾਮਿਕਸ
ਪੇਸ਼ਾਦ ਹਿੰਦੂ ਦਾ ਸਾਬਕਾ ਸੰਪਾਦਕ,,
ਦ ਹਿੰਦੂ ਦਾ ਸਾਬਕਾ ਨੈਸ਼ਨਲ ਬਿਊਰੋ ਚੀਫ਼,
ਯੇਲ ਵਿਖੇ ਪੋਏਨਟਰ ਫੈਲੋ,
ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿੱਚ ਵਿਜ਼ਿਟਿੰਗ ਫੈਕਲਟੀ,
ਦ ਹਿੰਦੂ ਦਾ ਡਿਪਟੀ ਸਪੀਕਰ,
ਟਾਈਮਜ਼ ਆਫ਼ ਇੰਡੀਆ ਦਾ ਸੰਪਾਦਕੀ ਲੇਖਕ, ਵਾਇਰ (ਇੰਡੀਅਨ ਵੈਬ ਪਬਲੀਕੇਸ਼ਨ) ਦਾ ਬਾਨੀ ਸੰਪਾਦਕ।
ਜੀਵਨ ਸਾਥੀਨੰਦਿਨੀ ਸੁੰਦਰ
Parent(s)ਮੁਥੂਸਾਮੀ ਵਰਧਰਾਜਨ, ਊਸ਼ਾ[1]
ਪੁਰਸਕਾਰਬਰਨਾਰਡ ਓ ਹਿਗਗਿਨਜ਼ ਆਰਡਰ,
ਏਲਿਜ਼ਬਥ ਨੇੱਫਰ ਮੈਮੋਰੀਅਲ ਇਨਾਮ,
ਸਾਲ ਦੇ ਪੱਤਰਕਾਰ ਲਈ ਰਾਮਨਾਥ ਗੋਇਨਕਾ ਮੈਮੋਰੀਅਲ ਅਵਾਰਡ
ਵੈੱਬਸਾਈਟsvaradarajan.blogspot.com

ਸਿਧਾਰਥ ਵਰਧਰਾਜਨ (ਜਨਮ 1965) ਭਾਰਤੀ ਮੂਲ ਦਾ ਅਮਰੀਕੀ ਪੱਤਰਕਾਰ ਹੈ। ਇਹ ਕਈ ਸਾਲ ਦ ਹਿੰਦੂ (ਅਖਬਾਰ) ਦਾ ਸੰਪਾਦਕ ਰਿਹਾ ਹੈ। ਉਸ ਨੇ ਯੂਗੋਸਲਾਵੀਆ ਵਿਰੁੱਧ ਨਾਟੋ ਜੰਗ, ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੁਆਰਾ ਬਮਿਆਨ ਦੇ ਬੁੱਧ ਦੇ ਬੁੱਤਾਂ ਦੇ ਵਿਨਾਸ਼, ਇਰਾਕ ਵਿੱਚ ਲੜਾਈ ਅਤੇ ਕਸ਼ਮੀਰ ਦੇ ਸੰਕਟ ਦੇ ਬਾਰੇ ਲਿਖਿਆ ਹੈ। ਵਰਧਰਾਜਨ ਨੇ ਗੁਜਰਾਤ ਦ ਮੇਕਿੰਗ ਆਫ਼ ਏ ਟ੍ਰੈਜਡੀ ਨਾਮ ਦੀ ਇੱਕ ਪੁਸਤਕ ਸੰਪਾਦਿਤ ਕੀਤੀ ਹੈ ਜਿਸ ਵਿੱਚ [[2002 ਦੇ ਗੁਜਰਾਤ ਦੰਗੇ|2002 ਦੇ ਗੁਜਰਾਤ ਦੇ ਦੰਗਿਆਂ ਬਾਰੇ ਰਚਨਾਵਾਂ ਹਨ।[2]

ਹਵਾਲੇ

[ਸੋਧੋ]
  1. Dave, Palesh, "Making News - Palesh Dave profiles brothers Tunku and Siddharth Varadarajan", The India Quarterly (Jul-Sep 2013)[1]
  2. http://indiatoday.intoday.in/story/book-review-siddharth-varadarajan-gujarat-the-making-of-a-tragedy/1/218172.html