ਸਿਨ ਸੇਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਨ ਸੇਜ
Sinn Sage 2011.jpg
Sage attending the AVN Adult Entertainment Expo, Las Vegas, NV, January 2011
ਜਨਮ (1983-10-04) ਅਕਤੂਬਰ 4, 1983 (ਉਮਰ 37)
ਆਰਕਟਾ, ਕੈਲੀਫ਼ੋਰਨਿਆ, ਸੰਯੁਕਤ ਰਾਜ[1]
ਸਰਗਰਮੀ ਦੇ ਸਾਲ2002–ਵਰਤਮਾਨ
ਕੱਦ5 ਫ਼ੁੱਟ 5 ਇੰਚ (1.65 ਮੀ)[1][2]
ਭਾਰ130 lb (59 kg)[1]
ਵੈੱਬਸਾਈਟhttp://www.spanksinn.com
No. of adult films
 • 290 ਬਤੌਰ ਪ੍ਰਦਸ਼ਕ
 • 1 ਬਤੌਰ ਨਿਰਦੇਸ਼ਕ
 • (per IAFD as of March 2015)[1]

ਸਿਨ ਸੇਜ (ਜਨਮ 4 ਅਕਤੂਬਰ, 1983), ਸਟੇਜੀ ਨਾਂ ਹੈ, ਇੱਕ ਅਮਰੀਕੀ ਤੀਬਰ[3] ਲੈਸਬੀਅਨ ਪੌਰਨੋਗ੍ਰਾਫਿਕ ਫ਼ਿਲਮ ਅਦਾਕਾਰਾ ਅਤੇ ਨਗਨ ਮਾਡਲ[disambiguation needed] ਹੈ।[4] ਇਸਨੇ ਪੋਰਨੋਗ੍ਰਾਫੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਕੀਤੀ ਅਤੇ 150 ਦੇ ਲਗਭਗ ਫ਼ਿਲਮਾਂ ਵਿੱਚ ਕੰਮ ਕੀਤਾ।[5]

ਸ਼ੁਰੂਆਤੀ ਜੀਵਨ[ਸੋਧੋ]

ਸੇਜ ਦਾ ਇੱਕ ਉੱਚ-ਮੱਧ ਵਰਗ ਪਰਿਵਾਰ ਵਿੱਚ ਪਾਲਣ-ਪੋਸ਼ਣ ਹੋਇਆ ਇਸ  ਮਾਤਾ-ਪਿਤਾ ਦੋਨੋਂ ਅਧਿਆਪਕ ਸਨ। 14 ਸਾਲ ਦੀ ਉਮਰ ਵਿੱਚ, ਉਸਨੇ ਆਪਣੀ ਨਿੱਜੀ ਡਾਇਰੀ ਵਿੱਚ ਦੱਸਿਆ ਕਿ ਉਹ ਬਾਲਗ ਮਨੋਰੰਜਨ ਉਦਯੋਗ ਵਿੱਚ ਸ਼ਾਮਿਲ ਹੋਣ ਦੀ ਇੱਛਾ ਰੱਖਦੀ ਹੈ।[6] ਉਦਯੋਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਹ ਇੱਕ ਵੀਡੀਓ ਗੇਮ ਸਟੋਰ ਅਤੇ ਹੋਟ ਟੋਪਿਕ ਅਤੇ ਇਸੇ ਤਰ੍ਹਾਂ ਓਲਿਵ ਗਾਰਡਨ ਵਿੱਚ ਬਤੌਰ ਵੇਟਰੈਸ ਕੰਮ ਕਰਦੀ ਸੀ।

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਸਮਾਰੋਹ ਸ਼੍ਰੇਣੀ ਕੰਮ ਨਤੀਜਾ
2010 ਏਵੀਐਨ
ਵਧੀਆ ਸਾਰੇ-ਕੁੜੀ ਗਰੁੱਪ ਸੈਕਸ ਸੀਨ[7] ਬੇੱਲਾਡੋਨਾ'ਸ ਰੋਡ ਟ੍ਰਿਪ: ਕੈਬਿਨ ਫੀਵਰ (ਜੂਲੀ ਨਾਇਟ, ਬੋਬੀ ਸਟਾਰ, ਏਵਾ ਰੋਜ਼, ਰੁਸਾ ਪੈਗੇ, ਐਲੇਕਸ ਟੈਕਸਾਸ ਅਤੇ ਅਲੈਕਸਾ ਜਾਰਡਨ ਦੇ ਨਾਲ) ਨਾਮਜ਼ਦ
2012[8] ਵਧੀਆ ਸਾਰੇ-ਕੁੜੀ ਗਰੁੱਪ ਸੀਨ ਬੇੱਲਾਡੋਨਾ: ਸੈਸ਼ੁਅਲ ਐਕਸਪਲੋਰਰ (ਬੇੱਲਾਡੋਨਾ ਅਤੇ ਸਾਰਾਹ ਸ਼ੇਵੋਨ) ਨਾਮਜ਼ਦ
ਪਾਰਟੀ ਆਫ਼ ਫੀਟ 3 (ਐਨ ਮੈਰੀ ਰਿਓਸ, ਐਲੇਕਸ ਟੈਕਸਾਸ ਅਤੇ ਕ੍ਰਿਸਟੀਨਾ ਰੋਜ਼ ਨਾਲ) ਨਾਮਜ਼ਦ
ਸਭ ਤੋਂ ਪ੍ਰਚੰਡ ਸੈਕਸ ਸੀਨ ਪਾਰਟੀ ਆਫ਼ ਫੀਟ 3 – ਦ੍ਰਿਸ਼: "ਪੈਰ, ਪ੍ਰਾਰਥਨਾ, ਪਿਆਰ" (ਐਨ ਮੈਰੀ ਰਿਓਸ, ਐਲੇਕਸ ਟੈਕਸਾਸ ਅਤੇ ਕ੍ਰਿਸਟੀਨਾ ਰੋਜ਼) ਨਾਮਜ਼ਦ
2013 ਵਧੀਆ ਸਾਰੇ-ਕੁੜੀ ਗਰੁੱਪ ਸੈਕਸ ਸੀਨ[9] ਗਰਲ ਟ੍ਰੇਨ  2 (ਡਾਨਾ ਡੇਅਰਮੋਂਡ ਅਤੇ ਲਿਆ ਲੋਰ) ਨਾਮਜ਼ਦ
ਵਧੀਆ ਕੁੜੀ ਨੂੰ/ਕੁੜੀ ਸੈਕਸ ਸੀਨ[10] ਡੈਨੀ ਡੈਨਿਅਲਸ ਡੇਅਰ  (ਦਾਨੀ ਡੈਨਲਸ ਨਾਲ)

ਜੇਤੂ
2014[11] ਸਾਲਾਨਾ ਸਾਰੀਆਂ-ਕੁੜੀ ਪ੍ਰਫਾਮਰ
N/A ਨਾਮਜ਼ਦ
2015[12] N/A ਜੇਤੂ

ਹਵਾਲੇ[ਸੋਧੋ]

 1. 1.0 1.1 1.2 1.3 "Personal Bio Sinn Sage". IAFD.com. Retrieved 2011-01-22. 
 2. ModelMayhem.com – Sinn Sage – Model. Retrieved January 22, 2013.
 3. "Sinn Sage at Adult Film Database". Adultfilmdatabase.com. Retrieved 2012-07-07. 
 4. "Sinn Sage – Model". ModelMayhem.com. October 22, 2006. Retrieved 2012-07-07. 
 5. "Adult Movie Database". AMVDB. Retrieved 2012-07-07. 
 6. "I Shoot Porn". I Shoot Porn. September 9, 2008. Retrieved 2012-07-07. 
 7. "AVN – 2010 AVN Awards Show – 2010 Nominees". AVN. AVN Media Network. Archived from the original on March 4, 2010. Retrieved January 25, 2015. 
 8. "AVN AWARDS 2012 – NOMINATIONS" (PDF). AVN. AVN Media Network. Archived from the original (PDF) on January 23, 2013. Retrieved January 25, 2015. 
 9. "AVN – 2013 AVN Awards Show – 2013 Nominees". AVN. AVN Media Network. Archived from the original on March 28, 2013. Retrieved January 25, 2015. 
 10. "AVN – The 2013 AVN Award Winners!". AVN. AVN Media Network. January 23, 2013. Retrieved January 25, 2015. 
 11. "AVN – 2014 AVN Awards Show – History". AVN. Archived from the original on January 26, 2014. Retrieved March 6, 2015. 
 12. "AVN – 2015 AVN Awards Show". AVN. AVN Media Network. Retrieved January 25, 2015. 

ਬਾਹਰੀ ਲਿੰਕ[ਸੋਧੋ]