ਸਿਪਰਾ ਗੂਹਾ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਪਰਾ ਗੂਹਾ ਮੁਖਰਜੀ ਬਨਸਪਤੀ ਵਿਗਿਆਨੀ ਹੈ। ਜਿਸਦਾ ਜਨਮ 13 ਜੁਲਾਈ 1938 ਕੌਲਕੱਤਾ ਵਿੱਚ ਹੋਇਆ।

ਸਿੱਖਿਆ ਅਤੇ ਕਾਰਜ[ਸੋਧੋ]

ਸਿਪਰਾ ਗੂਹਾ ਮੁਖਰਜੀ ਨੇ ਬੀ.ਐੱਸ.ਸੀ(ਬਨਸਪਤੀ ਵਿਗਿਆਨ) ਓਨਰ ਕੋਰਸ ਅਤੇ ਐੱਮ.ਐੱਸ.ਸੀ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਅਲੀਯੂਮ ਚੇਪਾ ਦੇ ਫੁੱਲਾਂ ਦੇ ਟਿਸ਼ੂ ਸਭਿਆਚਾਰ ਉੱਤੇ ਡਾ.ਬ.ਮ.ਜੌਹਰੀ(Dr B M Johri) ਦੀ ਨਿਗਰਾਨੀ ਹੇਠ ਪੀ.ਐੱਚ.ਡੀ ਕੀਤੀ। ਪੀ.ਐੱਚ.ਡੀ ਖੋਜ ਕਾਰਜ ਤੋਂ ਬਾਦ ਪਰਾਗ-ਕੋਸ਼ ਸਭਿਆਚਾਰ ਦੁਆਰਾ ਪ੍ਰਯੋਗੀ ਪਦਾਰਥ ਵਜੋਂ ਦਤੂਰਾ ਇੰਨੋਕ੍ਸੀਆ ਨੂੰ ਵਰਤਦਿਆਂ ਹੇਪਲੋਡ ਪਰਾਗ ਉਗਾਉਣ ਦੀ ਤਕਨੀਕ ਖੋਜੀ। ਇਹ ਸਾਰਾ ਕਾਰਜ ਪ੍ਰੋਫੈਸ਼ਰ ਐੱਸ.ਸੀ.ਮਹੇਸਵਰੀ(Professor S C Maheswari)ਦੀ ਨਿਗਰਾਨੀ ਹੇਠ ਹੋਇਆ।[1]

ਹਵਾਲੇ[ਸੋਧੋ]

  1. Botanist, Indian (4 March 2017). "Indian Botanist". Indian Botanist. Indian Botanist. Retrieved 4 March 2017.