ਸਿਮੋਨਾ ਹਾਲੇਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਮੋਨਾ ਹਾਲੇਪ
Simona Halep at Madrid Open 2014 adj.jpg
ਦੇਸ਼ਰੋਮਾਨੀਆ
ਰਹਾਇਸ਼ਕੋਂਸਟਾਂਟਾ, ਰੋਮਾਨੀਆ
ਜਨਮ (1991-09-27) 27 ਸਤੰਬਰ 1991 (ਉਮਰ 30)[1]
ਕੋਂਸਟਾਂਟਾ, ਰੋਮਾਨੀਆ
ਕੱਦ[1]
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ2006[2]
ਅੰਦਾਜ਼ਸੱਜੂ
ਕੋਚ
  • ਫ਼ਿਰੀਕੈਲ ਤੋਮਾਏ(2006–2013)
  • ਆਂਦਰੀ ਮਲੈਂਡੀਆ(2013)
  • ਅਦ੍ਰਿਆਂ ਮਾਰਕੂ(2013)
  • ਵਿਮ ਫਿਸੈਟੇ (2014)
  • ਵਿਕਟਰ ਇਓਨਿਤਾ (2015)
  • ਡੈਰੇਨ ਕਾਹਿਲ (2015–ਵਰਤਮਾਨ)
ਇਨਾਮ ਦੀ ਰਾਸ਼ੀ$12,544,226
ਸਿੰਗਲ
ਕਰੀਅਰ ਰਿਕਾਰਡਜਿੱਤ-350, ਹਾਰ-164
ਕਰੀਅਰ ਟਾਈਟਲ14 ਵਿਸ਼ਵ ਟੈਨਿਸ ਐਸੋਸ਼ੀੲੇਸ਼ਨ, 6 ਅੰਤਰ-ਰਾਸ਼ਟਰੀ ਟੈਨਿਸ ਸੰਘ
ਸਭ ਤੋਂ ਵੱਧ ਰੈਂਕNo. 2 (11 ਅਗਸਤ 2014)
ਮੌਜੂਦਾ ਰੈਂਕNo. 5 (22 ਅਗਸਤ 2016)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨQF (2014, 2015)
ਫ੍ਰੈਂਚ ਓਪਨF (2014)
ਵਿੰਬਲਡਨ ਟੂਰਨਾਮੈਂਟSF (2014)
ਯੂ. ਐਸ. ਓਪਨSF (2015)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟF (2014)
ਉਲੰਪਿਕ ਖੇਡਾਂ1R (2012)
ਡਬਲ
ਕੈਰੀਅਰ ਰਿਕਾਰਡਜਿੱਤ-48, ਹਾਰ-49
ਕੈਰੀਅਰ ਟਾਈਟਲ0 ਵਿਸ਼ਵ ਟੈਨਿਸ ਐਸੋਸ਼ੀੲੇਸ਼ਨ, 4 ਅੰਤਰ-ਰਾਸ਼ਟਰੀ ਟੈਨਿਸ ਸੰਘ
ਉਚਤਮ ਰੈਂਕNo. 125 (1 ਅਗਸਤ 2016)
ਹੁਣ ਰੈਂਕNo. 125 (1 ਅਗਸਤ 2016)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ1R (2011, 2012, 2013, 2014)
ਫ੍ਰੈਂਚ ਓਪਨ2R (2012)
ਵਿੰਬਲਡਨ ਟੂਰਨਾਮੈਂਟ1R (2011, 2012, 2013, 2015)
ਯੂ. ਐਸ. ਓਪਨ2R (2011)
ਮਿਕਸ ਡਬਲ
ਕੈਰੀਅਰ ਟਾਈਟਲ0
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਯੂ. ਐਸ. ਓਪਨQF (2015)
ਟੀਮ ਮੁਕਾਬਲੇ
ਫੇਡ ਕੱਪਜਿੱਤ-12, ਹਾਰ-6
Last updated on: 26 ਮਾਰਚ 2016.


ਸਿਮੋਨਾ ਹਾਲੇਪ (ਰੋਮਾਨੀਆਈ ਉਚਾਰਨ: [siˈmona haˈlep];[3] ਜਨਮ 27 ਸਤੰਬਰ 1991) ਰੋਮਾਨੀਆ ਦੀ ਟੈਨਿਸ ਖਿਡਾਰੀ ਹੈ। 2012 ਦੇ ਅਖ਼ੀਰ ਵਿੱਚ ਉਹ ਵਿਸ਼ਵ ਦੀਆਂ ਸਰਵੋਤਮ 50 ਅਤੇ ਅਗਸਤ 2013 ਵਿੱਚ ਉਹ ਸਰਵੋਤਮ 20 ਟੈਨਿਸ ਖਿਡਾਰਨਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਸੀ। ਇਸ ਤੋਂ ਬਾਅਦ ਉਸਨੇ ਜਨਵਰੀ 2014 ਵਿੱਚ ਸਰਵੋਤਮ 10 ਵਿੱਚ ਜਗ੍ਹਾ ਬਣਾਈ ਸੀ। 2013 ਵਿੱਚ ਉਹ ਛੇ ਡਬਲਿਊਟੀਏ ਟਾਈਟਲ ਵੀ ਜਿੱਤ ਚੁੱਕੀ ਹੈ।

ਹਵਾਲੇ[ਸੋਧੋ]

  1. 1.0 1.1 "WTA Tennis English". WTA Tennis. Retrieved 27 December 2014. 
  2. "Simona Halep". Tennis.com. 
  3. "Simona a explicat cum se pronunta corect numele ei de familie" [Simona has explained how her last name is spoken out correctly] (in Romanian). Sport.ro. Retrieved 8 May 2016.  Unknown parameter |trans_title= ignored (help)