ਸਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਓਨਾਰਡੋ ਦਾ ਵਿੰਚੀ ਵੱਲੋਂ ਸਿਰ ਅਤੇ ਅੱਖਾਂ ਦੀ ਅਨੁਪਾਤ ਉੱਤੇ ਕੀਤੀ ਘੋਖ

ਸਿਰ ਕਿਸੇ ਪਸ਼ੂ ਦਾ ਉਤਲਾ ਹਿੱਸਾ ਹੁੰਦਾ ਹੈ ਜਿਸ ਵਿੱਚ ਅੱਖਾਂ, ਕੰਨ, ਨੱਕ ਅਤੇ ਮੂੰਹ ਸ਼ਾਮਲ ਹਨ ਜੋ ਭਾਂਤ-ਭਾਂਤ ਦੇ ਕਾਰਜਾਂ ਵਿੱਚ ਸਹਾਈ ਹੁੰਦੇ ਹਨ ਜਿਵੇਂ ਕਿ ਵੇਖਣਾ, ਸੁਣਨਾ, ਸੁੰਘਣਾ ਅਤੇ ਚਖਣਾ। ਕਈ ਬਹੁਤ ਹੀ ਸਧਾਰਨ ਪਸ਼ੂਆਂ ਦਾ ਸਿਰ ਨਹੀਂ ਹੁੰਦਾ ਪਰ ਦੂਹਰੀ ਸਮਰੂਪਤਾ ਵਾਲੀਆਂ ਕਿਸਮਾਂ ਦਾ ਆਮ ਤੌਰ 'ਤੇ ਸਿਰ ਹੁੰਦਾ ਹੈ।

ਹਵਾਲੇ[ਸੋਧੋ]