ਸਿਰੁਦਾਵੂਰ ਝੀਲ
ਸਿਰੁਦਾਵੂਰ ਝੀਲ | |
---|---|
ਸਥਿਤੀ | ਕਾਂਚੀਪੁਰਮ ਜ਼ਿਲ੍ਹਾ, ਤਾਮਿਲਨਾਡੂ |
ਗੁਣਕ | 12°41′00″N 80°08′47″E / 12.6832°N 80.1465°E |
Basin countries | ਭਾਰਤ |
ਸਿਰੁਦਾਵੂਰ ਝੀਲ [lower-alpha 1] ਪੂਰਬੀ ਦੱਖਣੀ ਭਾਰਤ ਵਿੱਚ, ਤਾਮਿਲਨਾਡੂ ਰਾਜ ਦੇ ਕਾਂਚੀਪੁਰਮ ਜ਼ਿਲ੍ਹੇ ਵਿੱਚ ਝੀਲਾਂ ਵਾਲੀ ਇੱਕ ਅੰਦਰੂਨੀ ਝੀਲ ਹੈ। ਇਹ ਝੀਲ ਕੋਰੋਮੰਡਲ ਤੱਟ 'ਤੇ ਹੈ ਜੋ ਕਿ ਬੰਗਾਲ ਦੀ ਖਾੜੀ ਦੇ ਨੇੜੇ ਹੈ । ਇਹ ਚੇਨਈ ਸ਼ਹਿਰ ਤੋਂ ਲਗਭਗ 51 ਕਿਲੋਮੀਟਰ ਦੂਰ ਪੈਂਦੀ ਹੈ । ਇਹ ਝੀਲ ਕਈ ਤਰਾਂ ਦੇ ਪੰਛੀਆਂ ਦੀਆਂ ਕਿਸਮਾਂ ਦਾ ਘਰ ਹੈ। ਸਰਦੀਆਂ ਦੇ ਦੌਰਾਨ, ਕਈ ਪ੍ਰਵਾਸੀ ਪੰਛੀਆਂ ਦੀਆਂ ਕਿਸਮਾਂ ਇਥੇਵੇਖੀਆਂ ਜਾ ਸਕਦੀਆਂ ਹਨ।
ਈਕੋਲੋਜੀ
[ਸੋਧੋ]ਸਿਰੁਦਾਵੂਰ ਝੀਲ ਇੱਕ ਬਾਰਿਸ਼ ਨਾਲ ਭਰਣ ਵਾਲੀ ਤਾਜ਼ੇ ਪਾਣੀ ਦੀ ਝੀਲ ਹੈ ਜੋ ਸਿੰਚਾਈ ਕਰਨ ਲਈ ਅਤੇ ਮੱਛੀਆਂ ਨੂੰ ਫੜਨ ਲਈ ਵਰਤੀ ਜਾਂਦੀ ਹੈ। ਇਸ ਜਗਾਹ 'ਤੇ ਇੱਕ ਤਾਜ਼ੇ ਪਾਣੀ ਦੀ ਝੀਲ ਪ੍ਰਣਾਲੀ, ਖੁੱਲਾ ਘਾਹ ਦਾ ਮੈਦਾਨ, ਸਪਾਰਸ ਸੁੱਕੀ ਸਕ੍ਰੱਬ ਅਤੇ ਰੀਡ ਬੈੱਡਸ ਸ਼ਾਮਲ ਹਨ। ਇਹ ਯੂਰੇਸ਼ੀਅਨ ਵਿਜਿਅਨ ਅਤੇ ਸੂਤੀ ਪਿਗਮੀ ਹੰਸ ਬੱਤਖਾਂ ਲਈ ਜਾਣਿਆ ਜਾਂਦਾ ਹੈ ਜੋ ਕਿ ਤਾਜ਼ੇ ਪਾਣੀ ਦੀਆਂ ਬੱਤਖਾਂ ਹਨ। ਹੁਣ ਤੱਕ 110 ਤੋਂ ਵੱਧ ਨਿਵਾਸੀ ਅਤੇ ਪਰਵਾਸੀ ਪੰਛੀਆਂ ਦੀਆਂ ਕਿਸਮਾਂ ਦਰਜ ਕੀਤੀਆਂ ਗਈਆਂ ਹਨ, ਜਨਵਰੀ 2020 ਵਿੱਚ ਏਸ਼ੀਅਨ ਵਾਟਰਬਰਡ ਜਨਗਣਨਾ ਵਿੱਚ 84 ਦੀ ਗਿਣਤੀ ਕੀਤੀ ਗਈ ਸੀ। ਇਸ ਝੀਲ ਦੇ ਵਿੱਚ [1] ਲਾਲ-ਵਾਟਲਡ ਲੈਪਵਿੰਗ ਅਤੇ ਪੀਲੇ-ਵਾਟਲਡ ਲੈਪਵਿੰਗ ਦੋਵੇਂ ਨੇੜਿਓਂ ਦਿਖਾਈ ਦਿੰਦੇ ਹਨ।
ਹਾਈਲਾਈਟਸ: ਭਾਰਤੀ ਕੋਰਸਰ ਇੱਥੇ ਪ੍ਰਜਨਨ ਲਈ ਰਿਕਾਰਡ ਕੀਤੇ ਗਏ ਹਨ। ਲਾਲ ਗਰਦਨ ਵਾਲੇ ਬਾਜ਼ ਅਤੇ ਛੋਟੇ ਪੈਰਾਂ ਵਾਲੇ ਸੱਪ-ਈਗਲ ਵਰਗੇ ਅਸਧਾਰਨ ਰੇਪਟਰਾਂ ਨੂੰ ਵੀ ਦੇਖਿਆ ਜਾ ਸਕਦਾ ਹੈ।
ਵਿੰਟਰ ਸੈਲਾਨੀ
[ਸੋਧੋ]ਇਹ ਵੀ ਵੇਖੋ
[ਸੋਧੋ]- ਤਾਮਿਲਨਾਡੂ ਦਾ ਵਾਤਾਵਰਣ
- ਚੇਨਈ ਵਿੱਚ ਬਰਡਿੰਗ
- ਆਰ. ਗ੍ਰਿਮੇਟ, ਸੀ. ਇਨਸਕਿੱਪ ਅਤੇ ਟੀ. ਗ੍ਰਿਮੇਟ, ਬਰਡਜ਼ ਆਫ਼ ਦਾ ਇੰਡੀਅਨ ਸਬਕੌਂਟੀਨੈਂਟ, ਹੈਲਮ ਫੀਲਡ ਗਾਈਡਜ਼,ISBN 978-8-1933-1509-5, 2011
- சிறுதாவூர் ஊராட்சி (ਸਿਰੁਦਾਵੂਰ ਗਰਾਮ ਪੰਚਾਇਤ)
ਨੋਟਸ
[ਸੋਧੋ]ਹਵਾਲੇ
[ਸੋਧੋ]ਫਰਮਾ:Hydrography of Tamil Nadu
- ↑ Prince, Frederick (25 Jan 2020). "The answer, my friend, is flapping in the wind". The Hindu. Retrieved 19 Jan 2021.
- ↑ "List of Habitations" (PDF). Rural Development & Panchayat Raj Dept, Govt of Tamilnadu. Retrieved 22 Jan 2021.
{{cite web}}
: CS1 maint: url-status (link)