ਸਿੰਕੁਰਿਮ
ਦਿੱਖ
ਸਿੰਕੁਰਿਮ | |
|---|---|
ਪਿੰਡ | |
| ਗੁਣਕ: 15°30′10″N 73°46′01″E / 15.50267°N 73.766925°E | |
| ਦੇਸ਼ | |
| ਰਾਜ | ਗੋਆ |
| ਜ਼ਿਲ੍ਹਾ | ਉੱਤਰੀ ਗੋਆ |
| ਭਾਸ਼ਾਵਾਂ | |
| • ਅਧਿਕਾਰਤ | ਕੋਂਕਣੀ |
| ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
| ਵਾਹਨ ਰਜਿਸਟ੍ਰੇਸ਼ਨ | GA |
| ਵੈੱਬਸਾਈਟ | goa |
ਸਿੰਕੁਰਿਮ ਬਾਰਦੇਜ਼ ਉਪ-ਜ਼ਿਲ੍ਹਾ, ਉੱਤਰੀ ਗੋਆ, ਭਾਰਤ ਦਾ ਇੱਕ ਪਿੰਡ ਹੈ। ਇਹ ਪਿੰਡ ਆਪਣੇ ਸੁੰਦਰ ਬੀਚ ਲਈ ਮਸ਼ਹੂਰ ਹੈ।
ਸਥਾਨਕ ਆਕਰਸ਼ਣ
[ਸੋਧੋ]ਸਿੰਕੁਰਿਮ ਆਪਣੇ ਸੁੰਦਰ ਬੀਚ ਲਈ ਮਸ਼ਹੂਰ ਹੈ।[1]
ਟਿਕਾਣਾ
[ਸੋਧੋ]ਇਹ ਪਣਜੀ ਤੋਂ 16 ਕਿਲੋਮੀਟਰ ਦੂਰ ਹੈ ਅਤੇ ਨਜ਼ਦੀਕੀ ਰੇਲਵੇ ਸਟੇਸ਼ਨ ਕੈਰਾਮਬੋਲਿਮ ਵਿਖੇ ਹੈ। ਨਜ਼ਦੀਕੀ ਹਵਾਈ ਅੱਡਾ ਦਾਬੋਲਿਮ ਹਵਾਈ ਅੱਡਾ ਹੈ।