ਪਣਜੀ
ਪਣਜੀ
ਪੰਜਿਮ | |
---|---|
ਦੇਸ਼ | ![]() |
ਰਾਜ | ਗੋਆ |
ਜ਼ਿਲ੍ਹਾ | ਉੱਤਰੀ ਗੋਆ |
ਸਰਕਾਰ | |
• ਮੇਅਰ | ਸੁਰਿੰਦਰ ਫ਼ੁਰਤਾਦੋ |
ਖੇਤਰ | |
• ਕੁੱਲ | 36 km2 (14 sq mi) |
ਉੱਚਾਈ | 7 m (23 ft) |
ਆਬਾਦੀ (2001) | |
• ਕੁੱਲ | 65,000 |
• ਘਣਤਾ | 1,821/km2 (4,720/sq mi) |
ਭਾਸ਼ਾਵਾਂ | |
• ਅਧਿਕਾਰਕ | ਕੋਂਕਨੀ |
ਸਮਾਂ ਖੇਤਰ | UTC+5:30 (ਭਾਰਤੀ ਮਿਆਰੀ ਸਮਾਂ) |
ਪਿਨ ਕੋਡ | 403 00x |
ਟੈਲੀਫੋਨ ਕੋਡ | 0832 |
ਵਾਹਨ ਰਜਿਸਟ੍ਰੇਸ਼ਨ | GA-01, GA-07 |
ਵੈੱਬਸਾਈਟ | www |
ਪਣਜੀ /ˈpʌnədʒ[invalid input: 'ee']/ (ਕੋਂਕਨੀ: पणजी; ਉੱਚਾਰਨ [pɔɳɟĩ], [pɵɳɟiː] ( ਸੁਣੋ), ਪੁਰਤਗਾਲੀ: Pangim ਕਈ ਵਾਰ ਪੰਜਿਮ) ਭਾਰਤ ਦੇ ਰਾਜ ਗੋਆ ਦੀ ਰਾਜਧਾਨੀ ਅਤੇ ਉੱਤਰੀ ਗੋਆ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਮੰਡੋਵੀ ਦਰਿਆ ਦੇ ਦਹਾਨੇ ਕੰਢੇ ਤਿਸਵਾੜੀ ਤਾਲੂਕਾ ਵਿੱਚ ਵਸਿਆ ਹੋਇਆ ਹੈ। ਇਸ ਸ਼ਹਿਰ ਦੀ ਅਬਾਦੀ 65,000 ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 100,000 ਹੈ ਜਿਸ ਕਰ ਕੇ ਇਹ ਵਾਸਕੋ ਡਾ ਗਾਮਾ ਅਤੇ ਮਾਰਗਾਓ ਮਗਰੋਂ ਗੋਆ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।