ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿੰਘ ਇੱਕ ਉਪਨਾਮ, ਟਾਈਟਲ ਅਤੇ ਵਿਚਕਾਰਲਾ ਨਾਂ ਹੈ। ਇਹ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਵਿੱਚ ਇਸਦਾ ਮਤਲਬ ਸ਼ੇਰ ਹੈ। ਭਾਰਤ ਵਿੱਚ ਕੁਝ ਯੋਧਿਆਂ ਨੇ ਇਸ ਨੂੰ ਆਪਣੇ ਨਾਂ ਨਾਲ ਉਪਨਾਮ ਅਤੇ ਟਾਈਟਲ ਵੱਜੋਂ ਵੀ ਜੋੜਿਆ ਹੈ।[1] ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਇਹ ਉਪਨਾਮ ਲਗਾਉਣਾ ਲਾਜਮੀ ਕੀਤਾ ਸੀ। ਇਸ ਤੋਂ ਬਾਅਦ ਇਸਨੂੰ ਹੋਰ ਵੀ ਬਹੁਤ ਸਾਰੀਆਂ ਜਾਤਾਂ ਅਤੇ ਭਾਈਚਾਰਿਆਂ ਨੇ ਅਪਣਾਇਆ।

ਹਵਾਲੇ[ਸੋਧੋ]

  1. Angus Stevenson; Maurice Waite (2011). Concise Oxford English Dictionary: Book & CD-ROM Set. OUP Oxford. p. 1346. ISBN 9780199601103.