ਸਿੰਘ
ਦਿੱਖ
ਸਿੰਘ ਇੱਕ ਉਪਨਾਮ, ਟਾਈਟਲ ਅਤੇ ਵਿਚਕਾਰਲਾ ਨਾਮ ਹੈ ਇਹ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ, ਜਿਸ ਵਿੱਚ ਇਸਦਾ ਮਤਲਬ ਸ਼ੇਰ ਹੈ। ਭਾਰਤ ਵਿੱਚ ਕੁਝ ਯੋਧਿਆਂ ਨੇ ਇਸ ਨੂੰ ਆਪਣੇ ਨਾਮ ਨਾਲ ਉਪਨਾਮ ਅਤੇ ਟਾਈਟਲ ਵੱਜੋਂ ਵੀ ਜੋੜਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਇਹ ਉਪਨਾਮ ਲਗਾਉਣਾ ਲਾਜਮੀ ਕੀਤਾ ਸੀ ਤਾਂ ਕਿ ਸਾਰੇ ਜਾਤੀ ਦੇ ਮਰਦਾਂ ਨੂੰ ਸਮਾਨਤਾ ਦਿੱਤੀ ਜਾ ਸਕੇ। ਇਸ ਤੋਂ ਬਾਅਦ ਇਸਨੂੰ ਹੋਰ ਵੀ ਬਹੁਤ ਸਾਰੀਆਂ ਜਾਤਾਂ ਅਤੇ ਭਾਈਚਾਰਿਆਂ ਨੇ ਅਪਣਾਇਆ ਹੈ।