ਸਮੱਗਰੀ 'ਤੇ ਜਾਓ

ਸਿੱਧੂ ਦਮਦਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿੱਧੂ ਦਮਦਮੀ
ਸਿੱਧੂ ਦਮਦਮੀ
ਸਿੱਧੂ ਦਮਦਮੀ

ਸਿੱਧੂ ਦਮਦਮੀ (ਅਸਲ ਨਾਮ ਗੁਰਮੇਲ ਸਿੰਘ) ਪੰਜਾਬ ਦਾ ਨਾਮਵਰ ਪੱਤਰਕਾਰ ਅਤੇ ਚੰਡੀਗੜ੍ਹ ਤੋਂ ਛਪਦੇ ਅਖ਼ਬਾਰ ਪੰਜਾਬੀ ਟ੍ਰਿਬਿਊਨ ਦਾ ਸਾਬਕਾ ਸੰਪਾਦਕ[1] ਰਿਹਾ ਹੈ। ਉਸਨੇ ਗੁਰਸ਼ਰਨ ਸਿੰਘ ਜੀ ਦੀ ਜਿੰਦਗੀ ਤੇ ਅਧਾਰਿਤ ਫ਼ਿਲਮ "ਰੰਗ ਮੰਚ ਦਾ ਭਾਜੀ" ਦਾ ਨਿਰਦੇਸ਼ਨ ਵੀ ਕੀਤਾ ਹੈ। ਇਸਦੇ ਇਲਾਵਾ ਉਹ ਸਾਹਿਤਕ ਮੈਗਜ਼ੀਨ ਸੰਖ[2] ਦਾ ਮੁੱਖ ਸੰਪਾਦਕ ਅਤੇ 'ਸਾਡਾ ਚੈਨਲ' ਦ ਮੁੱਖ ਕਾਰਜਕਾਰੀ ਅਧਿਕਾਰੀ ਹੈ। ਉਹ ਅੱਜਕਲ ਅਮਰੀਕਾ ਦੇ ਕੈਲੀਫੋਰਨੀਆ ਖੇਤਰ ਵਿੱਚ ਰਹਿ ਰਹੇ ਹਨ।

ਰਚਨਾਵਾਂ

[ਸੋਧੋ]
  • ਸਾਹਿਬਾਂ ਦੀ ਦੁਚਿੱਤੀ[3]

ਹਵਾਲੇ

[ਸੋਧੋ]
  1. http://www.tribuneindia.com/2006/20060801/main8.htm
  2. "ਪੁਰਾਲੇਖ ਕੀਤੀ ਕਾਪੀ". Archived from the original on 2014-12-18. Retrieved 2014-11-26. {{cite web}}: Unknown parameter |dead-url= ignored (|url-status= suggested) (help)
  3. [1][permanent dead link]