ਸੀਤਾਰਾਮ ਪ੍ਰਭੂ
ਦਿੱਖ
ਨਿੱਜੀ ਜਾਣਕਾਰੀ | |
---|---|
ਜਨਮ | 25 ਅਗਸਤ 1964 |
ਅੰਪਾਇਰਿੰਗ ਬਾਰੇ ਜਾਣਕਾਰੀ |
ਐਨ.ਆਰ. ਸੀਤਾਰਾਮ ਪ੍ਰਭੂ (ਜਨਮ 25 ਅਗਸਤ 1964) ਇੱਕ ਭਾਰਤੀ ਕ੍ਰਿਕਟ ਅੰਪਾਇਰ ਹੈ।[1] ਉਸਨੇ 28 ਪਹਿਲੇ ਦਰਜੇ ਦੇ ਮੈਚਾਂ ਅਤੇ 18 ਲਿਸਟ ਏ ਮੈਚਾਂ ਵਿੱਚ ਕੰਮ ਕੀਤਾ ਹੈ।[2] ਉਸਨੇ 12 ਨਵੰਬਰ 1999 ਨੂੰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਇੱਕ ਦਿਨਾ ਮੈਚ ਵਿੱਚ ਮੁੱਖ ਘਰੇਲੂ ਕ੍ਰਿਕਟ ਵਿੱਚ ਅੰਪਾਇਰ ਵਜੋਂ ਆਪਣੀ ਸ਼ੁਰੂਆਤ ਕੀਤੀ।
ਹਵਾਲੇ
[ਸੋਧੋ]- ↑ "Profile". Espncricinfo. Retrieved 28 January 2017.
- ↑ "statistics_lists". cricketarchive. Retrieved 28 January 2017.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |