ਸੀ ਈ ਐਮ ਜੋਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੀ ਈ ਐਮ ਜੋਡ
ਜੋਡ ਦਾ ਭੰਡ-ਚਿੱਤਰ (1945)
ਜਨਮ(1891-08-12)12 ਅਗਸਤ 1891
Durham, England
ਮੌਤ9 ਅਪ੍ਰੈਲ 1953(1953-04-09) (ਉਮਰ 61)
Hampstead, England
ਰਾਸ਼ਟਰੀਅਤਾਅੰਗਰੇਜ਼
ਅਲਮਾ ਮਾਤਰਬਾਲੀਓਲ ਕਾਲਜ, ਆਕਸਫੋਰਡ
ਕਾਲMid-twentieth century
ਖੇਤਰWestern philosophy

'ਸਿਰਿਲ ਐਡਵਿਨ ਮਿਚਿਨਸਨ ਜੋਡ (12 ਅਗਸਤ 1891 – 9 ਅਪਰੈਲ 1953) ਇੱਕ ਅੰਗਰੇਜ਼ ਫ਼ਿਲਾਸਫ਼ਰ ਅਤੇ ​​ਪ੍ਰਸਾਰਣ ਸ਼ਖ਼ਸੀਅਤ ਸੀ। ਉਸ ਨੇ [[ਟਰੱਸਟ] ਦਿਮਾਗ਼] , ਬੀਬੀਸੀ ਰੇਡੀਓ ਤੇ ਜੰਗ ਦੀ ਚਰਚਾ ਦੇ ਬਹੁਤ ਹੀ ਪ੍ਰਸਿੱਧ ਪ੍ਰੋਗਰਾਮ ਤੇ ਆਪਣੀ ਪੇਸ਼ਕਾਰੀ ਲਈ ਮਸ਼ਹੂਰ ਹੈ। 1948 ਵਾਲੇ ਰੇਲ ਟਿਕਟ ਘੋਟਾਲੇ ਵਿੱਚ ਉਸਦੀ ਬਰਬਾਦੀ ਹੋ ਗਈ।[1]

ਹਵਾਲੇ[ਸੋਧੋ]

  1. "C. E. M. Joad". Open University. Retrieved 14 ਫ਼ਰਵਰੀ 2014.